Aman Arora (@aroraamansunam) 's Twitter Profile
Aman Arora

@aroraamansunam

President, Aam Aadmi Party Punjab and Cabinet Minister, Punjab.

ID: 4843724780

linkhttp://www.punjabassembly.nic.in/index.php/members/details calendar_today01-02-2016 08:23:32

2,2K Tweet

39,39K Followers

53 Following

Aman Arora (@aroraamansunam) 's Twitter Profile Photo

ਭਾਰਤ ਦੀ ਰਾਜਨੀਤੀ ਨੂੰ ਬਦਲਣ ਲਈ ਆਈ ਆਮ ਆਦਮੀ ਪਾਰਟੀ ਦੇਸ਼ ਤੇ ਪੰਜਾਬ ਨੂੰ ਬਿਹਤਰ ਬਣਾਉਣ ਦੀ ਮੁਹਿੰਮ 'ਚ ਔਰਤਾਂ ਨੂੰ ਵੀ ਬਰਾਬਰ ਹਿੱਸਾ ਦੇ ਰਹੀ ਹੈ। ਹੁਣ ਆਮ ਆਦਮੀ ਪਾਰਟੀ ਪੰਜਾਬ ਦੀਆਂ ਮਹਿਲਾ ਆਗੂ ਸੂਬੇ ਦੀ ਸਿਆਸਤ 'ਚ ਮਜ਼ਬੂਤ ਪਕੜ ਬਣਾਉਣਗੀਆਂ।

Aman Arora (@aroraamansunam) 's Twitter Profile Photo

ਆਮ ਆਦਮੀ ਪਾਰਟੀ ਪੰਜਾਬ ਦੀਆਂ ਮਹਿਲਾ ਆਗੂਆਂ ਲਈ ਮੁਹਾਲੀ ਵਿਖੇ ਆਯੋਜਿਤ ਟ੍ਰੇਨਿੰਗ ਕੈਂਪ ਵਿੱਚ ਮੁੱਖ ਮੰਤਰੀ ਸ. Bhagwant Mann ਜੀ ਅਤੇ ਪੰਜਾਬ ਪ੍ਰਭਾਰੀ ਸ਼੍ਰੀ Manish Sisodia ਜੀ ਦੇ ਨਾਲ ਸ਼ਿਰਕਤ ਕੀਤੀ। ਕੌਮੀ ਕਨਵੀਨਰ ਸ਼੍ਰੀ Arvind Kejriwal ਜੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਮਾਗਮ 'ਚ ਹਿੱਸਾ ਲਿਆ। ਇਸ ਦੌਰਾਨ ਸਮੂਹ ਮਹਿਲਾ ਆਗੂਆਂ ਨੂੰ

ਮਾਨ ਸਰਕਾਰ ਪੰਜਾਬ ਦੇ 500 ਪਿੰਡਾਂ 'ਚ ਨਵੇਂ ਮਾਡਰਨ ਪੰਚਾਇਤ ਘਰ ਬਣਵਾਉਣ ਜਾ ਰਹੀ ਹੈ। ਜਿੱਥੇ ਪਹਿਲੀਆਂ ਸਰਕਾਰਾਂ ਪੰਚਾਇਤਾਂ ਨੂੰ ਬੈਠਣ ਲਈ ਕੋਈ ਸਾਂਝੀ ਥਾਂ ਵੀ ਨਹੀਂ ਦੇ ਸਕੀਆਂ, ਉੱਥੇ ਹੀ ਮਾਨ ਸਰਕਾਰ ਡਿਜੀਟਲ ਸਹੂਲਤਾਂ, ਕੰਪਿਊਟਰ, ਕਾਨਫ਼ਰੰਸ ਹਾਲ ਅਤੇ ਸਰਪੰਚ ਦੇ ਵੱਖਰੇ ਦਫ਼ਤਰ ਵਾਲ਼ੇ ਪੰਚਾਇਤ ਘਰ ਦੇਣ ਜਾ ਰਹੀ ਹੈ।

Aman Arora (@aroraamansunam) 's Twitter Profile Photo

CM ਭਗਵੰਤ ਮਾਨ ਜੀ ਦੀ ਅਗਵਾਈ ‘ਚ ਕੈਬਨਿਟ ਦੀ ਮੀਟਿੰਗ ਹੋਈ, ਮੀਟਿੰਗ ਦੌਰਾਨ ਕਈ ਅਹਿਮ ਫ਼ੈਸਲੇ ਲਏ ਤੇ ਨਾਲ ਹੀ ਕਿਸਾਨ ਭਰਾਵਾਂ ਦੀ ਮੰਗ ‘ਤੇ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣ ਦੀ ਪ੍ਰਵਾਨਗੀ ਦਿੱਤੀ। ਸਰਕਾਰ ਲੋਕਾਂ ਦੀ ਹੈ ਤੇ ਹਰ ਵੇਲੇ ਲੋਕਾਂ ਲਈ ਕੰਮ ਕਰ ਰਹੀ ਹੈ।

ਆਜ਼ਾਦੀ ਦਿਹਾੜੇ ਦੀਆਂ ਦੇਸ਼-ਵਿਦੇਸ਼ ਵਿੱਚ ਵਸਦੇ ਸਮੂਹ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਇਸ ਖਾਸ ਮੌਕੇ ਉੱਤੇ, ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਕੀਮਤੀ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਜਦਾ ਅਤੇ ਸੰਘਰਸ਼ੀ ਯੋਧਿਆਂ ਦੀ ਨਿਰਸਵਾਰਥ ਸੇਵਾ ਭਾਵਨਾ ਨੂੰ ਸਲਾਮ ਕਰਦਾ ਹਾਂ। #IndependenceDay

AAP Punjab (@aappunjab) 's Twitter Profile Photo

ਆਜ਼ਾਦੀ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਜੀ, ਲੁਧਿਆਣਾ ਤੋਂ Live x.com/i/broadcasts/1…

Aman Arora (@aroraamansunam) 's Twitter Profile Photo

ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਇਹਨਾਂ ਨੇ ਗੋਆ ਦੀ ਆਜ਼ਾਦੀ ਲਈ ਲੜਦੇ ਸਮੇਂ ਤਿਰੰਗੇ ਝੰਡੇ ਦਾ ਸਨਮਾਨ ਬਰਕਰਾਰ ਰੱਖਣ ਲਈ ਸ਼ਹਾਦਤ ਪ੍ਰਾਪਤ ਕੀਤੀ। ਇਹਨਾਂ ਵੱਲੋਂ ਦੇਸ਼ ਸੇਵਾ ਲਈ ਭਰ ਜਵਾਨੀ ਵਿੱਚ ਦਿੱਤੀ ਕੁਰਬਾਨੀ ਰਹਿੰਦੀ ਦੁਨੀਆ ਤੱਕ ਸਮਾਜ ਲਈ ਪ੍ਰੇਰਣਾ ਦਾ ਸਰੋਤ ਬਣੀ

ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿਖੇ ਤਿਰੰਗਾ ਲਹਿਰਾਇਆ ਅਤੇ ਮੁਲਕ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸਿਜਦਾ ਕੀਤਾ। ਮੇਰੇ ਵੱਲੋਂ ਦੇਸ਼-ਵਿਦੇਸ਼ ਵਿੱਚ ਵਸਦੇ ਭਾਰਤੀਆਂ ਨੂੰ ਇਸ ਸ਼ੁਭ ਦਿਹਾੜੇ ਦੀਆਂ ਹਾਰਦਿਕ ਵਧਾਈਆਂ । ਮੁੱਖ ਮੰਤਰੀ ਸ. Bhagwant Mann ਜੀ ਦੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ

ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿਖੇ ਤਿਰੰਗਾ ਲਹਿਰਾਇਆ ਅਤੇ ਮੁਲਕ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸਿਜਦਾ ਕੀਤਾ।
ਮੇਰੇ ਵੱਲੋਂ ਦੇਸ਼-ਵਿਦੇਸ਼ ਵਿੱਚ ਵਸਦੇ ਭਾਰਤੀਆਂ ਨੂੰ ਇਸ ਸ਼ੁਭ ਦਿਹਾੜੇ ਦੀਆਂ ਹਾਰਦਿਕ ਵਧਾਈਆਂ ।

ਮੁੱਖ ਮੰਤਰੀ ਸ. Bhagwant Mann ਜੀ ਦੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ
Aman Arora (@aroraamansunam) 's Twitter Profile Photo

ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਵਿੱਚ ਪਹੁੰਚ ਕੇ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੇਰੇ ਨਾਲ ਕੈਬਨਿਟ ਸਾਥੀ ਸ. ਤਰੁਣਪ੍ਰੀਤ ਸਿੰਘ ਸੌਂਦ ਜੀ ਅਤੇ ਵਿਧਾਇਕ ਸਾਥੀ ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਸਮਾਗਮ ਵਿੱਚ ਪਹੁੰਚੇ ਸੈਂਕੜੇ ਲੋਕਾਂ ਨੇ ਅਮਰ ਸ਼ਹੀਦ ਨੂੰ ਸ਼ਰਧਾ ਦੇ ਫੁੱਲ

ਵਪਾਰੀਆਂ ਨੂੰ ਸੁਖਾਵਾਂ ਮਾਹੌਲ ਦੇਣ ਲਈ ਮਾਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ, ਵਪਾਰੀਆਂ ਨੂੰ ਸਿੰਗਲ ਵਿੰਡੋ ਸਿਸਟਮ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ, ਨਤੀਜੇ ਵਜੋਂ ਵੱਡੀਆਂ-ਵੱਡੀਆਂ ਕੰਪਨੀਆਂ ਪੰਜਾਬ ‘ਚ ਨਿਵੇਸ਼ ਕਰ ਰਹੀਆਂ ਹਨ।

Aman Arora (@aroraamansunam) 's Twitter Profile Photo

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਮਹਾਂਉਤਸਵ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਇਸ ਸ਼ੁੱਭ ਮੌਕੇ ‘ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਸਾਰਿਆਂ ਦੀ ਚੰਗੀ ਸਿਹਤ, ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦਾ ਹਾਂ। ਭਗਵਾਨ ਜੀ ਸਾਰਿਆਂ ‘ਤੇ ਆਪਣਾ ਅਸ਼ੀਰਵਾਦ ਬਣਾਈ ਰੱਖਣ।

ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਵਾਲੇ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ Arvind Kejriwal ਜੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਸ ਖ਼ਾਸ ਮੌਕੇ ਉੱਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੇ ਉੱਤੇ ਮਿਹਰ ਬਣਾਈ ਰੱਖਣ। ਤੁਹਾਨੂੰ ਤੰਦਰੁਸਤੀ, ਸਫ਼ਲਤਾ ਅਤੇ ਖ਼ੁਸ਼ਹਾਲੀ ਬਖ਼ਸ਼ਣ। ਕੰਮ ਦੀ ਨੀਤੀ ਨਾਲ

ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਵਾਲੇ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ Arvind Kejriwal ਜੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
ਇਸ ਖ਼ਾਸ ਮੌਕੇ ਉੱਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੇ ਉੱਤੇ ਮਿਹਰ ਬਣਾਈ ਰੱਖਣ। ਤੁਹਾਨੂੰ ਤੰਦਰੁਸਤੀ, ਸਫ਼ਲਤਾ ਅਤੇ ਖ਼ੁਸ਼ਹਾਲੀ ਬਖ਼ਸ਼ਣ। ਕੰਮ ਦੀ ਨੀਤੀ ਨਾਲ
Aman Arora (@aroraamansunam) 's Twitter Profile Photo

ਧੀਆਂ ਨੂੰ ਅਸਾਨੀ ਨਾਲ਼ ਮਿਲੇਗਾ ₹51,000 ਦੇ ਸ਼ਗਨ ਦਾ ਲਾਭ! ਲੋੜਵੰਦ ਪਰਿਵਾਰਾਂ ਦੀਆਂ ਧੀਆਂ ਤੱਕ ₹51,000 ਸ਼ਗਨ ਸਕੀਮ ਦਾ ਲਾਭ ਪਹੁੰਚਣਾ ਯਕੀਨੀ ਬਣਾਉਣ ਲਈ ਮਾਨ ਸਰਕਾਰ ਨੇ ਇੱਕ ਚੰਗਾ ਫ਼ੈਸਲਾ ਲਿਆ ਹੈ। ਕਾਗ਼ਜ਼ੀ ਉਲਝਣਾਂ ਨੂੰ ਸਰਲ ਬਣਾਉਂਦੇ ਹੋਏ ਹੁਣ ਇਹ ਸ਼ਗਨ ਹਾਸਲ ਕਰਨ ਲਈ ਬੜੇ ਘੱਟ ਅਤੇ ਸਧਾਰਨ ਕਾਗ਼ਜ਼ਾਤ ਹੀ ਕਾਫ਼ੀ ਹੋਣਗੇ।

Aman Arora (@aroraamansunam) 's Twitter Profile Photo

ਮਾਨ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਹੁਣ ਤੱਕ ਵੱਡੀਆਂ ਕਾਰਵਾਈਆਂ ਨਸ਼ਾ ਤਸਕਰਾਂ ‘ਤੇ ਹੋ ਚੁੱਕੀਆਂ ਹਨ ਤੇ ਲਗਾਤਾਰ ਹੋ ਵੀ ਰਹੀਆਂ ਹਨ। ਸਾਲਾਂ ਤੋਂ ਚੱਲ ਰਹੇ ਨਸ਼ੇ ਦੇ ਨੈੱਟਵਰਕ 'ਤੇ ਲਗਾਤਾਰ ਨਕੇਲ ਕੱਸੀ ਜਾ ਰਹੀ ਹੈ। ਲੋਕ ਇਸ ਯੁੱਧ ‘ਚ ਸਰਕਾਰ ਦਾ ਸਾਥ ਦੇ ਕੇ ਆਪਣੀ ਸਤੁੰਸ਼ਟੀ ਵੀ ਜ਼ਾਹਰ ਕਰ ਰਹੇ ਹਨ ਤੇ ਖ਼ੁਸ਼ੀ ਵੀ ਪ੍ਰਗਟਾ

Aman Arora (@aroraamansunam) 's Twitter Profile Photo

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਐੱਸ.ਸੀ. ਵਿੰਗ ਲਈ ਸੂਬਾ ਪ੍ਰਧਾਨ ਅਤੇ ਜਨਰਲ ਸਕੱਤਰਾਂ ਸਮੇਤ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ। ਸਾਰੇ ਅਹੁਦੇਦਾਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਵਧਾਈਆਂ ਅਤੇ ਬਿਹਤਰੀਨ ਕਾਰਜਕਾਲ ਲਈ ਸ਼ੁੱਭਕਾਮਨਾਵਾਂ।

ਦੇਸ਼ ਦੀ ਆਜ਼ਾਦੀ ਲਈ 25 ਸਾਲ ਦੀ ਭਰ ਜਵਾਨੀ ਵਿੱਚ ਸ਼ਹਾਦਤ ਦੇਣ ਵਾਲੇ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਮਦਨ ਲਾਲ ਢੀਂਗਰਾ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਮੌਕੇ ਭਾਵਪੂਰਨ ਸ਼ਰਧਾਂਜਲੀ ਭੇਟ ਕਰਦਾ ਹਾਂ। ਸ਼ਹੀਦ ਮਦਨ ਲਾਲ ਢੀਂਗਰਾ ਜੀ ਨੇ ਆਪਣੇ ਘਰ ਦੇ ਐਸ਼ੋ-ਅਰਾਮ ਨੂੰ ਠੋਕਰ ਮਾਰ ਕੇ ਦੇਸ਼ ਸੇਵਾ ਦਾ ਰਸਤਾ ਚੁਣਿਆ। ਆਜ਼ਾਦੀ ਦੀ ਲੜਾਈ ਲੜਦੇ ਹੋਏ,

ਹੜ੍ਹ ਦੇ ਹਾਲਾਤਾਂ ਨਾਲ ਨਜਿੱਠਣ ਲਈ ਮਾਨ ਸਰਕਾਰ ਨੇ ਪੂਰੇ ਪੁਖ਼ਤਾ ਪ੍ਰਬੰਧ ਕਰ ਰੱਖੇ ਹਨ, ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਿਹਤ ਵਿਭਾਗ ਨੇ ਮਨੁੱਖੀ ਜਾਨਾਂ ਲਈ ਐਮਰਜੈਂਸੀ ਸੇਵਾਵਾਂ ਚਾਲੂ ਕਰ ਦਿੱਤੀਆਂ ਹਨ, ਐਂਬੂਲੈਂਸਾਂ ਤੋਂ ਲੈਕੇ ਹਰ ਤਰ੍ਹਾਂ ਦੀਆਂ ਮੈਡੀਕਲ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ।

ਨੌਜਵਾਨ ਵਰਗ ਦੀ ਸਿਹਤ ਨੂੰ ਲੈਕੇ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਕਦਮ, ਹੁਣ ਜਿੰਮ ‘ਚ ਵਰਤੇ ਜਾਣ ਵਾਲੇ ਸਪਲੀਮੈਂਟਾਂ ਦੀ ਜਾਂਚ ਹੋਵੇਗੀ ਤੇ ਵਧੀਆ ਕੁਆਲਿਟੀ ਦੇ ਸਪਲੀਮੈਂਟਾਂ ਨੂੰ ਹੀ ਮਾਨਤਾ ਮਿਲੇਗੀ। ਨੌਜਵਾਨਾਂ ਨੂੰ CPR ਦੀ ਵੀ ਟਰੇਨਿੰਗ ਦਿੱਤੀ ਜਾਵੇਗੀ, ਤਾਂ ਜੋ ਹਾਰਟ ਅਟੈਕ ਵੇਲੇ ਕਿਸੇ ਪੀੜਤ ਦੀ ਜਾਨ ਬਚਾਈ ਜਾ ਸਕੇ।