Simrey (@bsimrey) 's Twitter Profile
Simrey

@bsimrey

ਰੁੱਤਬਾ ਤਾਂ ਇਸੇ ਤਰ੍ਹਾ ਕਾਇਮ ਰਹੇਗਾ
ਉਜਾੜਨ ਵਾਲੇ ਭਾਵੇ ਦਿਨ ਰਾਤ ਇੱਕ ਕਰ ਦੇਣ...👸🤷‍♀️

ID: 1332995211581014017

calendar_today29-11-2020 10:30:27

15,15K Tweet

6,6K Followers

1,1K Following

Simrey (@bsimrey) 's Twitter Profile Photo

ਦੁਨੀਆ ਦਾ ਬੇੜਾ ਗਰਕ ਕਰਨ 'ਚ ਅਹਿਮ ਰੋਲ ਨਿਭਾਉਣ ਵਾਲਿਆ ਦੀ ਸਥਿੱਤੀ,,,,,,,?

ਦੁਨੀਆ ਦਾ ਬੇੜਾ ਗਰਕ ਕਰਨ 'ਚ ਅਹਿਮ ਰੋਲ ਨਿਭਾਉਣ ਵਾਲਿਆ ਦੀ ਸਥਿੱਤੀ,,,,,,,?
Simrey (@bsimrey) 's Twitter Profile Photo

ਨਿੰਜੇ ਦਾ ਨਵਾਂ ਗਾਣਾ ਆ ਰਿਹਾ heer. ਰਾਂਝੇ ਦਾ ਰੋਲ ਪਤਾ ਨਹੀ ਕੌਣ ਕਰ ਰਿਹਾ ? 🧐🧐

ਨਿੰਜੇ ਦਾ ਨਵਾਂ ਗਾਣਾ ਆ ਰਿਹਾ heer. 
ਰਾਂਝੇ ਦਾ ਰੋਲ ਪਤਾ ਨਹੀ ਕੌਣ ਕਰ ਰਿਹਾ ?
🧐🧐
Simrey (@bsimrey) 's Twitter Profile Photo

ਹੇ ਭਗਵਾਨ ਅਮੀਰੋਂ ਵਾਲੇ ਸ਼ੋਂਕ ਦੇ ਕਰ Middle ਕਲਾਸ ਮੇਂ ਪੈਦਾ ਕਰ ਦੀਯਾ ਸਸਤਾ ਸਮਾਨ ਪਸੰਦ ਨਹੀਂ ਆਤਾ ਮਹਿੰਗਾ ਖਰੀਦਾ ਨਹੀਂ ਜਾਤਾ ਜਿੰਦਗੀ ਡਿਸਕਾਊਂਟ ਕੇ ਇੰਤਜ਼ਾਰ ਮੇਂ ਗੁਜਰ ਰਹੀ ਹੈ

Simrey (@bsimrey) 's Twitter Profile Photo

ਇਸ਼ਕ ਤੇ ਪਿਆਰ ਚ ਥੋੜ੍ਹਾ ਫਰਕ ਏ, ਦੋਹਾਂ ਚੋਂ ਜਿਹੜਾ ਮਰਜ਼ੀ ਕਰ ਲਉ, ਹੋਣਾ ਤਾਂ ਬੇੜਾ ਗ਼ਰਕ ਏ 😛🤣

Simrey (@bsimrey) 's Twitter Profile Photo

ਜਦੋ ਨਕਸ਼ਾ ਸਾਡੇ ਦੇਸ਼ ਦਾ ਏ ਖੱਡਾ ਵੀ ਸਾਡਾ ਹੀ ਹੋਊਗਾ...

ਜਦੋ ਨਕਸ਼ਾ ਸਾਡੇ ਦੇਸ਼ ਦਾ ਏ
ਖੱਡਾ ਵੀ ਸਾਡਾ ਹੀ ਹੋਊਗਾ...
Simrey (@bsimrey) 's Twitter Profile Photo

ਪੋਥੀ ਪਰਮੇਸਰ ਕਾ ਥਾਨੁ ।। ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ।। ਤਾ ਮੇਰੈ ਮਨਿ ਭਇਆ ਨਿਧਾਨਾ ।। ਸਰਬੱਤ ਜਗਤ ਦੇ ਸਾਂਝੇ ਗੁਰੂ ਮਹਾਰਾਜਨ ਕੇ ਮਹਾਰਾਜਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਕੋਟਾਨਿ ਕੋਟਿ ਵਧਾਈਆਂ ਹੋਵਣ ਜੀਓ । 💐🙏💐🙏💐🙏💐🙏💐

ਪੋਥੀ ਪਰਮੇਸਰ ਕਾ ਥਾਨੁ ।।

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ।।
ਤਾ ਮੇਰੈ ਮਨਿ ਭਇਆ ਨਿਧਾਨਾ ।।

ਸਰਬੱਤ ਜਗਤ ਦੇ ਸਾਂਝੇ ਗੁਰੂ ਮਹਾਰਾਜਨ ਕੇ ਮਹਾਰਾਜਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਕੋਟਾਨਿ ਕੋਟਿ ਵਧਾਈਆਂ ਹੋਵਣ ਜੀਓ ।
💐🙏💐🙏💐🙏💐🙏💐
Simrey (@bsimrey) 's Twitter Profile Photo

ਜੇਕਰ ਐਮ ਐਲ ਏ ਸਰਕਾਰ ਨਾਲ ਖੜਦੇ ਨੇ ਫੇਰ ਲੋਕਾਂ ਨੇ 2027 ਵਿਚ ਮੋਰ ਬਣਾ ਦੇਣੇ ਆ। ਜੇ ਲੋਕਾਂ ਨਾਲ ਖੜਗੇ, ਫੇਰ" ਪੰਜਾਬ ਸਰਕਾਰ ਨੇ ਹੁਣੇ ਮੋਰ ਬਣਾ ਦੇਣੇ ਆ... ਬੜੇ ਕਸੂਤੇ ਫਸੇ ਆ ਇਹ....

Simrey (@bsimrey) 's Twitter Profile Photo

ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਜਿੰਨਾ ਨੇ ਸਾਡੀ ਗੁਰਮੁਖ ਲਿਪੀ ਦੀ ਸਥਾਪਨਾ ਕੀਤੀ ਆਪ ਸਭ ਨੂੰ ਆਧਿਆਪਕ ਦਿਵਸ ਦੀਆ ਲੱਖ ਲੱਖ ਵਧਾਈਆ ਹੋਵਣ ਜੀ 🙏🙏

ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ 
ਜਿੰਨਾ ਨੇ ਸਾਡੀ ਗੁਰਮੁਖ ਲਿਪੀ ਦੀ ਸਥਾਪਨਾ ਕੀਤੀ
ਆਪ ਸਭ ਨੂੰ ਆਧਿਆਪਕ ਦਿਵਸ ਦੀਆ ਲੱਖ ਲੱਖ ਵਧਾਈਆ ਹੋਵਣ ਜੀ 🙏🙏
Simrey (@bsimrey) 's Twitter Profile Photo

ਅੱਜ ਮੇਨੂ ਸੜਕ ਤੇ ਵੀਹ ਰੁਪੇ ਮਿਲੇ ਮੇਰੀ ਇਮਾਨਦਾਰੀ ਵੇਖੋ ਮੈ ੳਥੇ ਦੁਕਾਨ ਆਲੇ ਨੂੰ ਦੇਤੇ ੳਹਦੀ ਇਮਾਨਦਾਰੀ ਵੇਖੋ ੳਹਨੇ ਮੇਨੂ ਦੋ ਸਮੋਸੇ ਦੇਤੇ ਆਪਾ ਖਾ ਕੇ ਰਾਹ ਪਏ...

ਅੱਜ ਮੇਨੂ ਸੜਕ ਤੇ ਵੀਹ ਰੁਪੇ ਮਿਲੇ
ਮੇਰੀ ਇਮਾਨਦਾਰੀ ਵੇਖੋ ਮੈ ੳਥੇ ਦੁਕਾਨ ਆਲੇ ਨੂੰ ਦੇਤੇ
ੳਹਦੀ ਇਮਾਨਦਾਰੀ ਵੇਖੋ
 ੳਹਨੇ ਮੇਨੂ ਦੋ ਸਮੋਸੇ ਦੇਤੇ
ਆਪਾ ਖਾ ਕੇ ਰਾਹ ਪਏ...
Simrey (@bsimrey) 's Twitter Profile Photo

ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥ 🙏🏼 ਕੋਟਿ ਕੋਟਿ ਪ੍ਰਨਾਮ 🙏🏼

ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥
🙏🏼 ਕੋਟਿ ਕੋਟਿ ਪ੍ਰਨਾਮ 🙏🏼
Simrey (@bsimrey) 's Twitter Profile Photo

ਸਿੱਖ ਧਰਮ ਦੇ ਉਸੱਰੀਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 💐🙏

ਸਿੱਖ ਧਰਮ ਦੇ ਉਸੱਰੀਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 💐🙏
Simrey (@bsimrey) 's Twitter Profile Photo

"ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ" ਆਪ ਸਭ ਨੂੰ ਬੰਦੀ ਛੋੜ ਦਿਵਸ ਦੀਆਂ ਬੇਅੰਤ ਮੁਬਾਰਕਾਂ ਜੀ ।

"ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ"
ਆਪ ਸਭ ਨੂੰ ਬੰਦੀ ਛੋੜ ਦਿਵਸ ਦੀਆਂ ਬੇਅੰਤ ਮੁਬਾਰਕਾਂ ਜੀ ।
Simrey (@bsimrey) 's Twitter Profile Photo

ਪੂਰਨ ਗੁਰਸਿੱਖ,, ਪੁਤਰਾਂ ਦੇ ਦਾਨੀ,, ਬ੍ਰਹਮਗਿਆਨੀ ਬਾਬਾ ਬੁੱਢਾ ਜੀ ਦੇ ਜਨਮ ਦਿਨ ਦੀਆਂ ਲੱਖ-ਲੱਖ 🙏ਵਧਾਈਆਂ ਜੀ🙏

Simrey (@bsimrey) 's Twitter Profile Photo

ਗੱਲ ਚੱਲ ਰਹੀ ਸੀ,ਸ਼ਰੀਫ ਔਰਤ ਘਰ ਹੀ ਰਹਿੰਦੀ ਹੈ,ਮੈਂ ਕਿਹਾ ਨਹੀ, ਸ਼ਰੀਫ ਔਰਤ ਸ਼ਰੀਫ ਹੀ ਰਹਿੰਦੀ ਹੈਂ,ਚਾਹੇ ਉਹ ਕਿਤੇ ਵੀ ਜਾਵੇ, 👌💝👌💝

Simrey (@bsimrey) 's Twitter Profile Photo

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।। ਸਮੁੱਚੇ ਜਗਤ ਨੂੰ ਸੱਚ ਦਾ ਸੰਦੇਸ਼ ਦੇਣ ਲਈ ਚਾਰ ਉਦਾਸੀਆਂ ਕਰਨ ਵਾਲੇ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ। 🙏🙏

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।
ਸਮੁੱਚੇ ਜਗਤ ਨੂੰ ਸੱਚ ਦਾ ਸੰਦੇਸ਼ ਦੇਣ ਲਈ ਚਾਰ ਉਦਾਸੀਆਂ ਕਰਨ ਵਾਲੇ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ। 
🙏🙏