Baltej Pannu (@baltejpannu) 's Twitter Profile
Baltej Pannu

@baltejpannu

youtube.com/@BaltejPannu?s…

ID: 321461355

linkhttp://www.aajnama.com calendar_today21-06-2011 16:23:02

3,3K Tweet

27,27K Followers

205 Following

Baltej Pannu (@baltejpannu) 's Twitter Profile Photo

ਬੇਅਦਬੀ ਘਟਨਾਵਾਂ ਨੂੰ ਰੋਕਣ ਅਤੇ ਸਖ਼ਤ ਸਜ਼ਾਵਾਂ ਲਈ ਬਣ ਰਹੇ ਕਾਨੂੰਨ ਸਬੰਧੀ ਵੱਖ ਵੱਖ ਸੰਸਥਾਵਾਂ ਅਤੇ ਆਮ ਲੋਕਾਂ ਦੀ ਇਸ ਸਬੰਧੀ ਰਾਇ ਜਾਨਣ ਲਈ ਬਣਾਈ ਗਈ ਸਿਲੈਕਟ ਕਮੇਟੀ ਦੇ ਮੈਂਬਰ ਸਾਹਿਬਾਨ

ਬੇਅਦਬੀ ਘਟਨਾਵਾਂ ਨੂੰ ਰੋਕਣ ਅਤੇ ਸਖ਼ਤ ਸਜ਼ਾਵਾਂ ਲਈ ਬਣ ਰਹੇ ਕਾਨੂੰਨ ਸਬੰਧੀ ਵੱਖ ਵੱਖ ਸੰਸਥਾਵਾਂ ਅਤੇ ਆਮ ਲੋਕਾਂ ਦੀ ਇਸ ਸਬੰਧੀ ਰਾਇ ਜਾਨਣ ਲਈ ਬਣਾਈ ਗਈ ਸਿਲੈਕਟ ਕਮੇਟੀ ਦੇ ਮੈਂਬਰ ਸਾਹਿਬਾਨ
AAP Punjab (@aappunjab) 's Twitter Profile Photo

"ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਘਟਨਾਵਾਂ 'ਚ ਆਪਣੀ ਜੱਗ-ਜ਼ਾਹਰ ਨਾਕਾਮੀ ਲੁਕੋਣ ਲਈ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਇਹਨਾਂ ਘਟਨਾਵਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ 'ਆਪ' ਦੇ ਆਉਣ ਤੋਂ ਸ਼ੁਰੂ ਹੋਈਆਂ। ਸਵਾਲ ਇਹ ਹੈ ਕਿ 1986 ਦੀ ਨਕੋਦਰ ਬੇਅਦਬੀ, ਉਸ 'ਚ ਪੁਲਿਸ ਦੀ ਗੋਲ਼ੀ ਦਾ ਸ਼ਿਕਾਰ ਹੋਏ 4

AAP Punjab (@aappunjab) 's Twitter Profile Photo

ਸੁਖਬੀਰ ਬਾਦਲ ਨੇ 2015 ਦੌਰਾਨ ਬਤੌਰ ਗ੍ਰਹਿ ਮੰਤਰੀ ਹੁੰਦੇ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੱਭਣ ਦੀ ਬਜਾਏ ਡੇਰਾ ਸਰਸੇ ਦੇ ਮੁੱਖੀ ਦੇ ਫਿਲਮ ਦੇ ਪੋਸਟਰਾਂ ਦੀ ਰਾਖੀ ਕਰਵਾਉਂਦੇ ਰਹੇ, ਪੂਰਾ ਪੰਜਾਬ ਇਨ੍ਹਾਂ ਦੀ ਹਕੀਕਤ ਤੋਂ ਜਾਣੂ ਹੈ ਕਿ ਕਿਵੇਂ ਬਾਦਲਾਂ ਨੇ ਅਕਾਲ ਤਖ਼ਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਤੋਂ ਸਰਸੇ ਵਾਲੇ ਨੂੰ

AAP Punjab (@aappunjab) 's Twitter Profile Photo

ਸੁਖਬੀਰ ਸਿੰਘ ਬਾਦਲ, ਤੁਸੀਂ ਜਿੰਨੇ ਸਵਾਲ ਕਰੋਂਗੇ ਤਿੰਨ ਗੁਣਾ ਸਵਾਲ ਤੁਹਾਡੇ 'ਤੇ ਹੋਣਗੇ! ਚੰਗਾ ਸੀ ਕਿ ਬੇਅਦਬੀ ਮਾਮਲਿਆਂ ਨੂੰ ਆਮ ਆਦਮੀ ਪਾਰਟੀ ਨਾਲ਼ ਜੋੜਨ ਦੀ ਬਜਾਏ ਸੁਖਬੀਰ ਸਿੰਘ ਬਾਦਲ ਬਤੌਰ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਆਪਣੇ ਕੀਤੇ 'ਬਲੰਡਰਾਂ' ਦੀ ਲੋਕਾਂ ਤੋਂ ਮੁਆਫ਼ੀ ਮੰਗਦੇ ਜਿਹੜੀਆਂ ਕਿ ਇਹ ਸ੍ਰੀ ਅਕਾਲ

Baltej Pannu (@baltejpannu) 's Twitter Profile Photo

ਅੱਜ ਪਟਿਆਲਾ ਵਿੱਚ ਸਥਾਨਕ ਸਰਕਾਰਾਂ ਦੇ ਮੰਤਰੀ ਸ਼੍ਰੀ ਰਵਜੋਤ ਜੀ ਅਚਾਨਕ ਸ਼ਹਿਰ ਵਿੱਚ ਪਹੁੰਚੇ ਅਤੇ ਸ਼ਹਿਰ ਵਿੱਚ ਚੱਲ ਰਹੀਆਂ ਕੁਝ ਸਮੱਸਿਆਵਾਂ ਦਾ ਗੰਭੀਰ ਜਾਇਜ਼ਾ ਲਿਆ ਅਤੇ ਇੰਨਾਂ ਸਮੱਸਿਆਵਾਂ ਨੂੰ ਮਿੱਥੇ ਸਮੇਂ ਵਿੱਚ ਹੱਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ

ਪੰਜਾਬ ਸਰਕਾਰ ਇਸ ਵੇਲੇ ਸਮੂਹ ਪੰਜਾਬੀਆਂ ਨੂੰ ਨਾਲ ਲੈ ਕੇ ਪੂਰੀ ਇਮਾਨਦਾਰੀ ਨਾਲ ਯੁੱਧ ਨਸ਼ਿਆਂ ਵਿਰੁੱਧ ਲੜ ਰਹੀ ਹੈ ਪਰ ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਬੁਲਾਰੇ ਅਰਸ਼ਦੀਪ ਖਡਿਆਲ ਪਹਿਲਾਂ ਪੰਜਾਬ ਪੁਲਿਸ ਵੱਲੋਂ ਅਤੇ ਬਾਅਦ ਵਿੱਚ ਪੰਜਾਬ ਵਿਜੀਲੈਂਸ ਵੱਲੋਂ ਨਸ਼ਿਆਂ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੀ ਗਈ ਅਮਨਦੀਪ ਕੌਰ (ਥਾਰ ਵਾਲੀ) ਦਾ ਕੇਸ ਅਦਾਲਤਾਂ

Baltej Pannu (@baltejpannu) 's Twitter Profile Photo

ਵਿਜੇ ਦਿਵਸ ਮੌਕੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ 60 ਦਿਨਾਂ ਦੀ ਇਸ ਬੇਹੱਦ ਔਖੀ ਜੰਗ ਵਿੱਚ 527 ਜਵਾਨ ਸ਼ਹੀਦ ਹੋਏ ਅਤੇ ਭਾਰਤੀ ਫੌਜ ਨੇ ਦੁਸ਼ਮਣ ਦੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦਿੱਤਾ ਪ੍ਰਣਾਮ ਸ਼ਹੀਦਾਂ ਨੂੰ

Bhagwant Mann (@bhagwantmann) 's Twitter Profile Photo

ਕੈਪਟਨ ਸਾਹਬ ਅੱਜ ਤੁਹਾਨੂੰ ਡਰੱਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਚਿੰਤਾ ਹੋ ਗਈ..ਜਦੋਂ ਲੋਕਾਂ ਦੇ ਪੁੱਤ ਥੋਡੇ ਅਤੇ ਤੁਹਾਡੇ ਭਤੀਜੇ ਦੇ ਰਾਜ ਵਿੱਚ ਤੜਫ ਤੜਫ ਮਰ ਰਹੇ ਸੀ ਓਸ ਵੇਲੇ ਤੁਸੀਂ ਮਹਿਫ਼ਲਾਂ ਚ ਬੈਠੇ ਸੀ..ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫ਼ਸੋਸ ਬਹੁਤ ਕੁੱਝ ਗਵਾ ਕੇ…ਭਾਜਪਾ ਹੁਣ ਤੁਹਾਡੇ

Baltej Pannu (@baltejpannu) 's Twitter Profile Photo

ਕਪਤਾਨ ਸਾਹਿਬ ਗੁਟਕਾ ਸਾਹਿਬ ਦੀ ਆਹ ਸਹੁੰ ਚੁੱਕ ਕੇ ਮਹਿਲਾਂ ਅੰਦਰ ਲੰਮੀਆਂ ਤਾਣ ਕੇ ਸੋਂ ਗਏ ਸੀ ਕਿ ਕੌਣ ਪੁੱਛਣ ਵਾਲਾ ਹੈ ਤੇ ਹੁਣ ਉੱਠੇ ਹਨ ਆਪਣੇ ਭਤੀਜੇ ਦੀ ਹਮਾਇਤ ਕਰਨ ਪੰਜਾਬੀਓ ਅਜੇ ਵੀ ਕੋਈ ਸ਼ੱਕ ਹੈ ਕਿ ਪੰਜਾਬ ਨਸ਼ਿਆਂ ਵਿੱਚ ਕਿਵੇਂ ਰੁੜਿਆ

Baltej Pannu (@baltejpannu) 's Twitter Profile Photo

ਅਖੌਤੀ ਪਾਣੀਆਂ ਦੇ ਰਾਖਿਆਂ ਨੇ ਕਦੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਭਾਖੜਾ ਨਹਿਰ ਦੇ ਰੱਖ ਰਖਾਵ ਲਈ ਹਰਿਆਣਾ ਨੂੰ ਖਰਚੇ ਦਾ ਬਿੱਲ ਵੀ ਭੇਜਣਾ ਹੈ ਜੋ 2015-16 ਤੋਂ ਬਾਅਦ ਕਦੇ ਭੇਜਿਆ ਹੀ ਨਹੀਂ ਗਿਆ ਮੌਜੂਦਾ ਮਾਨ ਸਰਕਾਰ ਨੇ ਪੁਰਾਣਾ ਸਾਰਾ ਹਿਸਾਬ ਖੋਲ੍ਹ ਕੇ ਹਰਿਆਣਾ ਨੂੰ ਨਹਿਰ ਦੇ ਰੱਖ ਰਖਾਵ ਦਾ 11324 ਕਰੋੜ ਦਾ ਪੁਰਾਣਾ ਸਾਰਾ ਬਿੱਲ

Baltej Pannu (@baltejpannu) 's Twitter Profile Photo

ਜਲਿਆਂ ਵਾਲਾ ਬਾਗ ਦਾ ਲੰਡਨ ਜਾ ਕੇ ਬਦਲਾ ਲੈਣ ਵਾਲੇ ਸੂਰਬੀਰ ਸ਼ਹੀਦ ਊਧਮ ਸਿੰਘ ਉਰਫ਼ ਮੁਹੰਮਦ ਸਿੰਘ ਆਜ਼ਾਦ ਜੀ ਦੇ ਸ਼ਹੀਦੀ ਦਿਹਾੜੇ ਤੇ ਉਨਾਂ ਦੀ ਕੁਰਬਾਨੀ ਨੂੰ ਸਿਜ਼ਦਾ ਅਤੇ ਸਤਿਕਾਰ

ਪੰਜਾਬ ਅੱਜ ਸ਼ੁਰੂ ਕਰੇਗਾ ਇਤਹਾਸ ਦਾ ਇਕ ਨਵਾਂ ਪੰਨਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਫ਼ਾਜ਼ਿਲਕਾ ਤੋਂ ਸਕੂਲੀ ਸਬਜੈਕਟ ਵਿਚ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਸਬਜੈਕਟ ਪੜ੍ਹਾਉਣ ਦੀ ਸ਼ੁਰੂਆਤ ਕਰਨਗੇ ਯੁੱਧ ਨਸ਼ਿਆਂ ਵਿਰੁੱਧ

Baltej Pannu (@baltejpannu) 's Twitter Profile Photo

ਪੰਜਾਬ ਦੇ ਆਮ ਆਦਮੀ ਕਲੀਨਿਕ ਹੁਣ ਪਰਚੀ ਰਹਿਤ ਹੋਣਗੇ ਮਰੀਜ਼ ਦੀ ਜਾਣਕਾਰੀ ਇਲਾਜ ਦਵਾਈਆਂ ਅਤੇ ਅਗਲੀ ਵਾਰ ਆਉਣ ਦੀ ਜਾਣਕਾਰੀ ਸਭ ਕੁਝ ਵਟਸਐਪ ਤੇ ਮਿਲੇਗਾ ਮੁੱਖ ਮੰਤਰੀ ਪੰਜਾਬ ਅੱਜ ਕਰਨਗੇ ਸ਼ੁਰੂਆਤ ਬਿਹਤਰੀਨ ਇਲਾਜ਼ ਹਰ ਇਕ ਲਈ ਹਰ ਇਕ ਜਗ੍ਹਾ

Baltej Pannu (@baltejpannu) 's Twitter Profile Photo

ਪੂਰੇ ਮੁਲਕ ਵਿੱਚ ਪੰਜਾਬ ਪਹਿਲਾ ਸੂਬਾ ਹੈ ਜਿੱਥੇ ਸੜਕਾਂ ਤੇ ਚੱਲਣ ਵਾਲਿਆਂ ਦੀ ਸੁਰੱਖਿਆ ਲਈ ਵਿਸ਼ੇਸ਼ ਫੋਰਸ ਬਣਾਈ ਗਈ ਹੈ ਸੜਕ ਸੁਰੱਖਿਆ ਫੋਰਸ ਦੇ ਬਣਨ ਤੋਂ ਬਾਅਦ ਪੰਜਾਬ ਦੀਆਂ ਸੜਕਾਂ ਤੇ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 50 ਫ਼ੀਸਦੀ ਕਮੀ ਆਈ ਹੈ ⁦AAP Punjab⁩ ⁦Bhagwant Mann

ਪੂਰੇ ਮੁਲਕ ਵਿੱਚ ਪੰਜਾਬ ਪਹਿਲਾ ਸੂਬਾ ਹੈ ਜਿੱਥੇ ਸੜਕਾਂ ਤੇ ਚੱਲਣ ਵਾਲਿਆਂ ਦੀ ਸੁਰੱਖਿਆ ਲਈ ਵਿਸ਼ੇਸ਼ ਫੋਰਸ ਬਣਾਈ ਗਈ ਹੈ ਸੜਕ ਸੁਰੱਖਿਆ ਫੋਰਸ ਦੇ ਬਣਨ ਤੋਂ ਬਾਅਦ ਪੰਜਾਬ ਦੀਆਂ ਸੜਕਾਂ ਤੇ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 50 ਫ਼ੀਸਦੀ ਕਮੀ ਆਈ ਹੈ ⁦<a href="/AAPPunjab/">AAP Punjab</a>⁩ ⁦<a href="/BhagwantMann/">Bhagwant Mann</a>⁩
Baltej Pannu (@baltejpannu) 's Twitter Profile Photo

ਗੈਂਗਸਟਰ ਜੱਗੂ ਭਗਵਾਨ ਪੁਰੀਏ ਦੇ ਭਰਾ ਵੱਲੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਉਪਰ ਸਰਪੰਚ ਪੱਪੀ ਢਿੱਲਵਾਂ ਦੇ ਕਥਿਤ ਕਤਲ ਸਬੰਧੀ ਲਗਾਏ ਗਏ ਗੰਭੀਰ ਦੋਸ਼ਾਂ ਦਾ ਜਵਾਬ ਖੁਦ ਸੁਖਜਿੰਦਰ ਸਿੰਘ ਰੰਧਾਵਾ ਕਿਉਂ ਨਹੀਂ ਦੇ ਰਹੇ? ਗੰਭੀਰ ਦੋਸ਼ ਤੇ ਗੰਭੀਰ ਚੁੱਪ ਕਿਉਂ?

Batalapolice (@batalapolice) 's Twitter Profile Photo

A video circulating on social media depicts two Sub Inspectors allegedly manhandling a journalist on Dera Road, Batala. In response, an FIR has been registered and a detailed report has been forwarded to the commandment, 5th Commando Bn, Bathinda for strict departmental

Baltej Pannu (@baltejpannu) 's Twitter Profile Photo

ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਹੈ ਜਿਸ ਵਿੱਚ ਸਾਰੇ ਵਰਗ ਆਉਂਦੇ ਹਨ ਜੇਕਰ ਕੋਈ ਪਾਲਿਸੀ ਕਿਸਾਨਾਂ ਨੂੰ ਪਸੰਦ ਨਹੀਂ ਆਈ ਤਾਂ ਸਰਕਾਰ ਨੇ ਆਮ ਲੋਕਾਂ ਅਤੇ ਕਿਸਾਨਾਂ ਦੇ ਵਿਰੋਧ ਵਿੱਚ ਖੜ੍ਹਨ ਦੀ ਜਗ੍ਹਾ ਲੈਂਡ ਪੂਲਿੰਗ ਪਾਲਿਸੀ ਵਾਪਿਸ ਲੈ ਲਈ ਹੈ ਮਾਨ ਸਰਕਾਰ ਲੋਕਾਂ ਦੇ ਨਾਲ

Baltej Pannu (@baltejpannu) 's Twitter Profile Photo

ਪੰਜਾਬ ਪਾਕਿਸਤਾਨ ਨਾਲ ਲੱਗਦੀ ਆਪਣੀ ਸਰਹੱਦ ਨੂੰ ਡਰਗ ਤੋਂ ਬਚਾਉਣ ਲਈ ਐਂਟੀ ਡਰੋਨ ਸਿਸਟਮ ਨਾਲ ਲੈਸ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ #yudhnashianvirudh

ਪੰਜਾਬ ਪਾਕਿਸਤਾਨ ਨਾਲ ਲੱਗਦੀ ਆਪਣੀ ਸਰਹੱਦ ਨੂੰ ਡਰਗ ਤੋਂ ਬਚਾਉਣ ਲਈ ਐਂਟੀ ਡਰੋਨ ਸਿਸਟਮ ਨਾਲ ਲੈਸ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ #yudhnashianvirudh
Baltej Pannu (@baltejpannu) 's Twitter Profile Photo

ਕਾਂਗਰਸ ਕਿੰਨੀ ਦੇਰ ਹੋਰ 1984 ਦੇ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ ਆਪਣੇ ਪਿੱਛੇ ਲੁਕਾਉਂਦੀ ਰਹੇਗੀ, ਕੱਲ੍ਹ ਆਜ਼ਾਦੀ ਜਸ਼ਨਾਂ ਮੌਕੇ ਕਾਂਗਰਸ ਦੀ ਆੜ ਵਿੱਚ ਪਿੱਛੇ ਲੁਕ ਰਿਹਾ ਇਹ ਵਿਅਕਤੀ ਕੋਈ ਹੋਰ ਨਹੀਂ ਜਗਦੀਸ਼ ਟਾਈਟਲਰ ਹੈ ਕਾਂਗਰਸ ਨੇ ਅਜਿਹੇ ਲੋਕਾਂ ਦੀ ਪੁਸ਼ਤਪਨਾਹੀ ਨਾ ਛੱਡੀ ਸੀ ਅਤੇ ਨਾ ਹੀ ਛੱਡ ਰਹੀ ਹੈ