ਜਤਿੰਦਰਸਿੰਘਗੁਰਾਇਆJatinderGoraya (@gorayajs) 's Twitter Profile
ਜਤਿੰਦਰਸਿੰਘਗੁਰਾਇਆJatinderGoraya

@gorayajs

Pediatric Neurologist. #ਪੰਜਾਬੀਕਵਿਤਾ, #PunjabiPoetry Retweets are not for endorsement

ID: 2270274008

calendar_today31-12-2013 11:54:36

738 Tweet

105 Followers

343 Following

ਜਤਿੰਦਰਸਿੰਘਗੁਰਾਇਆJatinderGoraya (@gorayajs) 's Twitter Profile Photo

ਜੀ ਕਰਦਾ ਮੈਂ ਬੱਦਲ਼ ਹੋਵਾਂ ਪਾਣੀ ਭਰ ਭਰ ਲਿਆਵਾਂ ਜਿੱਥੇ ਦੇਖਾਂ ਧਰਤ ਪਿਆਸੀ ਓਥੇ ਹੀ ਵਰ੍ਹ ਜਾਵਾਂ

Bhagwant Mann (@bhagwantmann) 's Twitter Profile Photo

ਸਤਿਕਾਰਯੋਗ ਪੰਜਾਬੀਓ.. ਅੱਜ 2 ਵਜੇ LIVE ਹੋ ਕੇ ਤੁਹਾਡੇ ਸਾਰਿਆਂ ਨਾਲ ਇੱਕ ਵੱਡਾ ਫ਼ੈਸਲਾ ਸਾਂਝਾ ਕਰਾਂਗਾ..ਇਤਿਹਾਸਿਕ ਫ਼ੈਸਲਾ ਪੰਜਾਬ ਅਤੇ ਪੰਜਾਬੀਆਂ ਦੇ ਹਿਤ ਦਾ ਹੋਵੇਗਾ..ਚੋਣਾਂ ਦੌਰਾਨ ਤੁਹਾਡੇ ਸਾਰਿਆਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕਰਨ ਜਾ ਰਹੇ ਹਾਂ..

ਜਤਿੰਦਰਸਿੰਘਗੁਰਾਇਆJatinderGoraya (@gorayajs) 's Twitter Profile Photo

ਜੀ ਕਰਦਾ ਮੈਂ ਪੰਛੀ ਹੋਵਾਂ ਅੰਬਰੀਂ ਲਾਵਾਂ ਉਡਾਰੀ ਸਰਹੱਦਾਂ ਦੀ ਕੋਈ ਰੋਕ ਨਾ ਹੋਵੇ ਦੁਨੀਆਂ ਗਾਹਵਾਂ ਸਾਰੀ। ਜੀ ਕਰਦਾ ਮੈਂ ਰੁੱਖ ਹੋਵਾਂ ਸੜਕਾਂ ਕੰਢੇ ਵੱਸਾਂ ਰਾਹੀਆਂ ਨਾਲ ਕਰਾਂ ਮੈਂ ਗੱਲਾਂ ਪੰਛੀਆਂ ਦੇ ਸੰਗ ਹੱਸਾਂ। ਜੀ ਕਰਦਾ ਮੈਂ ਬੱਦਲ ਹੋਵਾਂ ਪਾਣੀ ਭਰ ਭਰ ਲਿਆਵਾਂ ਜਿੱਥੇ ਵੇਖਾਂ ਧਰਤ ਪਿਆਸੀ ਉੱਥੇ ਹੀ ਵਰ੍ਹ ਜਾਵਾਂ।

AOCN India (@aocnindia) 's Twitter Profile Photo

It’s that time of the year again!! Childneurocon coming up in Feb 2023!! Hurry up & register Meeting all you fantabulous ppl in Pune!

It’s that time of the year again!!
Childneurocon coming up in Feb 2023!!

Hurry up & register

Meeting all you fantabulous ppl in Pune!
ਜਤਿੰਦਰਸਿੰਘਗੁਰਾਇਆJatinderGoraya (@gorayajs) 's Twitter Profile Photo

ਸੱਜਣੋ ਮਿੱਤਰੋ ਯਾਰੋ ਬੇਲੀਓ ਵੀਰੋ ਭੈਣੋ ਸਖੀਓ ਸਹੇਲੀਓ 22 ਗਿਆ ਵਾਰੀ 23 ਦੀ ਆਈ ਨਵੇਂ ਸਾਲ ਦੀਆਂ ਹੋਵੇ ਵਧਾਈ ਪੈਸੇ ਦੀ ਨਾ ਹੋਵੇ ਤੰਗੀ ਸਿਹਤ ਵੀ ਤੁਹਾਡੀ ਹੋਵੇ ਚੰਗੀ ਤੇ ਚਾਰੇ ਪਾਸੇ ਹੋਵੇ ਚੜ੍ਹਾਈ ਨਵੇਂ ਸਾਲ ਦੀਆਂ ਹੋਵੇ ਵਧਾਈ ……………. ………… #HappyNewYear

Vala Afshar (@valaafshar) 's Twitter Profile Photo

Think like a farmer: • don’t shout at the crops • don’t blame the crops for not growing fast enough • choose the best plants for the soil • irrigate and fertilize • remember you will have good seasons and bad seasons - you can’t control the weather, only be prepared for it

Think like a farmer:

• don’t shout at the crops
• don’t blame the crops for not growing fast enough
• choose the best plants for the soil
• irrigate and fertilize
• remember you will have good seasons and bad seasons - you can’t control the weather, only be prepared for it
ਜਤਿੰਦਰਸਿੰਘਗੁਰਾਇਆJatinderGoraya (@gorayajs) 's Twitter Profile Photo

ਮਨਾਂ ਵਿੱਚ ਨਫ਼ਰਤ ਭਰੀ ਹੋਈ ਹੈ ਜ਼ਹਿਰ ਭਰਿਆ ਹੋਇਆ ਹੈ। ਰੱਬਾ ਕਿਹੋ ਜਿਹੇ ਬਸ਼ਿੰਦਿਆਂ ਨਾਲ ਮੇਰਾ ਸ਼ਹਿਰ ਭਰਿਆ ਹੋਇਆ ਹੈ! #Punjabi #ਪੰਜਾਬੀ #hate #ਨਫ਼ਰਤ

ਜਤਿੰਦਰਸਿੰਘਗੁਰਾਇਆJatinderGoraya (@gorayajs) 's Twitter Profile Photo

ਬਾਜ਼ਾਰ ਵਿੱਚ ਦੁਕਾਨ ਦੇ ਸਾਹਮਣੇ ਅੱਧੀ ਸੜਕ ਮੱਲ ਕੇ ਗੱਡੀ ਖੜੀ ਕਰਨ ਵਾਲਿਆਂ ਨੂੰ ਕੀ ਕਿਹਾ ਜਾਏ!

S.F.D.O.S.T. (@iamsfdost) 's Twitter Profile Photo

Dear App Store, Apple ,as a devoted Punjabi user, I'm disheartened to find that iOS doesn't prioritize Punjabi Gurmukhi as a primary language, and #Apple Translate lacks support. Ensuring global Punjabi users can fully enjoy Apple's excellence / sales #AppleEvent #iPhone

Dear App Store, Apple
,as a devoted Punjabi user, I'm disheartened to find that iOS doesn't prioritize Punjabi Gurmukhi as a primary language, and #Apple Translate lacks support.
Ensuring global Punjabi users can fully enjoy Apple's excellence / sales #AppleEvent
#iPhone
ਜਤਿੰਦਰਸਿੰਘਗੁਰਾਇਆJatinderGoraya (@gorayajs) 's Twitter Profile Photo

ਬੇਮੁੱਖ ਹੋਣਾ ਕੋਈ ਪੰਜਾਬੀਆਂ ਤੋਂ ਸਿੱਖੇ ਕਦੇ ਮਾਂ ਬੋਲੀ ਤੋਂ ਤੇ ਕਦੇ ਮਾਂ ਧਰਤੀ ਤੋਂ।

ਜਤਿੰਦਰਸਿੰਘਗੁਰਾਇਆJatinderGoraya (@gorayajs) 's Twitter Profile Photo

ਪੁਰਾਣੇ ਸਮੇਂ ਵਿੱਚ ਰਾਜੇ ਮਹਾਰਾਜੇ ਭੇਸ ਵਟਾ ਕੇ ਲੋਕਾਂ ਵਿੱਚ ਜਾਂਦੇ ਸਨ।

S.F.D.O.S.T. (@iamsfdost) 's Twitter Profile Photo

. Microsoft, ਕਿਰਪਾ ਕਰਕੇ Microsoft Cortana ਲਈ ਇੱਕ #Punjabi ਵੌਇਸ ਪੈਕੇਜ ਜੋੜਨ ਬਾਰੇ ਵਿਚਾਰ ਕਰੋ! ਬਹੁਤ ਸਾਰੇ ਉਪਭੋਗਤਾ ਇਸਦੀ ਬਹੁਤ ਪ੍ਰਸ਼ੰਸਾ ਕਰਨਗੇ।

. Microsoft, ਕਿਰਪਾ ਕਰਕੇ Microsoft Cortana ਲਈ ਇੱਕ #Punjabi ਵੌਇਸ ਪੈਕੇਜ ਜੋੜਨ ਬਾਰੇ ਵਿਚਾਰ ਕਰੋ! ਬਹੁਤ ਸਾਰੇ ਉਪਭੋਗਤਾ ਇਸਦੀ ਬਹੁਤ ਪ੍ਰਸ਼ੰਸਾ ਕਰਨਗੇ।
ਦੀਪ ਸੰਧੂ Deep K Sandhu (@sandhu_kdeep1) 's Twitter Profile Photo

Verka ਵੇਰਕਾ ਨੂੰ ਇਕ ਸਵਾਲ ਹੈ ਕਿ ਤੁਸੀਂ ਪੰਜਾਬੀ ਵਿਚ ਸੂਚਨਾ ਕਿਉਂ ਨਹੀਂ ਦਿੰਦੇ? ਲੋੜ ਪੈਣ ਤੇ ਪੰਜਾਬੀ, ਇੰਗਲਿਸ਼ ਦੋਨਾਂ ਭਾਸ਼ਾਵਾਂ ਵਿਚ ਲਿਖਿਆ ਜਾ ਸਕਦਾ ਹੈ । ਵੇਰਕਾ ਪੰਜਾਬੀਆਂ ਦਾ ਆਪਣਾ ਬ੍ਰੈਂਡ ਹੈ ਅਤੇ ਤੁਸੀਂ ਪੰਜਾਬੀ ਹੀ ਲਾਂਭੇ ਕਰ ਦਿੱਤੀ ਹੈ। ਪੰਜਾਬੀ ਵਿਚ ਲਿਖਣ ਨਾਲ ਪੰਜਾਬੀਆਂ ਵਿਚ ਵੇਰਕਾ ਦੀ ਵਿਕਰੀ ਹੋਰ ਵਧੇਗੀ । Verka ਨੂੰ

Verka ਵੇਰਕਾ ਨੂੰ ਇਕ ਸਵਾਲ ਹੈ ਕਿ ਤੁਸੀਂ ਪੰਜਾਬੀ ਵਿਚ ਸੂਚਨਾ ਕਿਉਂ ਨਹੀਂ ਦਿੰਦੇ? ਲੋੜ ਪੈਣ ਤੇ ਪੰਜਾਬੀ, ਇੰਗਲਿਸ਼ ਦੋਨਾਂ ਭਾਸ਼ਾਵਾਂ ਵਿਚ ਲਿਖਿਆ ਜਾ ਸਕਦਾ ਹੈ । ਵੇਰਕਾ ਪੰਜਾਬੀਆਂ ਦਾ ਆਪਣਾ ਬ੍ਰੈਂਡ ਹੈ ਅਤੇ ਤੁਸੀਂ ਪੰਜਾਬੀ ਹੀ ਲਾਂਭੇ ਕਰ ਦਿੱਤੀ ਹੈ। ਪੰਜਾਬੀ ਵਿਚ ਲਿਖਣ ਨਾਲ ਪੰਜਾਬੀਆਂ ਵਿਚ ਵੇਰਕਾ ਦੀ ਵਿਕਰੀ ਹੋਰ ਵਧੇਗੀ । Verka ਨੂੰ
S.F.D.O.S.T. (@iamsfdost) 's Twitter Profile Photo

Dear Amazon India, Thank you for supporting Indian shoppers by including many regional languages. We’d be truly grateful if you could also add #Punjabi to the list, helping millions shop in their mother tongue. 🙏 #Punjabi Daily Ajit The Tribune Jagbani The Lallantop

Dear Amazon India,
Thank you for supporting Indian shoppers by including many regional languages. We’d be truly grateful if you could also add #Punjabi to the list, helping millions shop in their mother tongue. 🙏 #Punjabi

Daily Ajit The Tribune Jagbani The Lallantop