ਜਤਿੰਦਰ ਮੌਹਰ Jatinder Mauhar جتیندر موہر (@jatindermauhar) 's Twitter Profile
ਜਤਿੰਦਰ ਮੌਹਰ Jatinder Mauhar جتیندر موہر

@jatindermauhar

ਚੜ੍ਹਦੇ ਪੰਜਾਬ ਦਾ ਫ਼ਿਲਮਸਾਜ਼ Filmmaker from East Panjab

ID: 455681551

calendar_today05-01-2012 11:37:17

1,1K Tweet

662 Followers

2 Following

ਜਤਿੰਦਰ ਮੌਹਰ Jatinder Mauhar جتیندر موہر (@jatindermauhar) 's Twitter Profile Photo

ਪੰਜਾਬ ਦੇ ਸਿਹਤ ਮਹਿਕਮੇ ਦਾ ਭੱਠਾ ਬਿਠਾਉਣ ਵਾਲੇ ਨਿਜ਼ਾਮ ਦਾ ਕੱਚਾ ਚਿੱਠਾ। ਡਾ. ਅਰੀਤ ਕੌਰ ਦਾ ਅਹਿਮ ਰੂਬਰੂ। m.youtube.com/watch?v=Swivwy…

ਜਤਿੰਦਰ ਮੌਹਰ Jatinder Mauhar جتیندر موہر (@jatindermauhar) 's Twitter Profile Photo

ਗਰਾਂਈ ਦਾ ਮਾਣ ਵਾਰਿਸ ਸ਼ਾਹ ਅਤੇ ਮਨੋਜ ਕੁਮਾਰ ਇੱਕੋ ਪਿੰਡ ਦੇ ਹਨ। ਮਨੋਜ ਕੁਮਾਰ ਦੇ ਪਿਤਾ ਆਪਣੇ ਪਿੰਡ ਅਤੇ ਵਾਰਿਸ ਸ਼ਾਹ ਨੂੰ ਮਾਣ ਨਾਲ ਇੰਜ ਚੇਤੇ ਕਰਦੇ ਹਨ। ਸੁਣੋ ਮਨੋਜ ਕੁਮਾਰ ਦੀ ਜ਼ੁਬਾਨੀ …ਅਲਵਿਦਾ ਮਨੋਜ ਸਾਹਿਬ …

ਜਤਿੰਦਰ ਮੌਹਰ Jatinder Mauhar جتیندر موہر (@jatindermauhar) 's Twitter Profile Photo

Speaking on Punjabi Cinema day, 29th of March 2025. It is not a full video but still … ਪੰਜਾਬੀ ਸਿਨੇਮਾ ਦਿਹਾੜੇ ਉੱਤੇ ਬੋਲਦਿਆਂ, 29 ਮਾਰਚ 2025. ਵੀਡੀਉ ਪੂਰਾ ਨਹੀਂ ਹੈ ਪਰ ਜੋ ਵੀ ਮੁਹੱਈਆ ਹੋ ਸਕਿਆ, ਉਹ ਇਹੀ ਹੈ।

ਜਤਿੰਦਰ ਮੌਹਰ Jatinder Mauhar جتیندر موہر (@jatindermauhar) 's Twitter Profile Photo

ਤਸ਼ੱਦਦਖ਼ਾਨਿਆਂ ਦੀ ਵਕਾਲਤ: 'ਅਨਥਿੰਕੇਬਲ' ਕੌਮਾਂਤਰੀ ਜਥੇਬੰਦੀ 'ਐਮਨੈਸਟੀ' ਤਸ਼ੱਦਦ ਦੀ ਚਾਲੂ ਵਿਆਖਿਆ ਨੂੰ ਮੋਕਲਾ ਕਰਦੀ ਹੈ ਜਿਹਦੇ ਮੁਤਾਬਿਕ, "ਤਸ਼ੱਦਦ, ਮਨੁੱਖ ਦਾ ਮਨੁੱਖ ਨੂੰ ਵਿਉਂਤਬੱਧ ਢੰਗ ਨਾਲ ਦਿੱਤਾ ਗਿਆ ਕਸ਼ਟ ਹੈ। ਇਹ ਕਸ਼ਟ ਪੀੜਤ ਦੀ ਮਰਜ਼ੀ ਤੋਂ ਬਗੈਰ ਆਪਣਾ ਕੰਮ ਕੱਢਣ ਲਈ ਦਿੱਤਾ ਜਾਂਦਾ ਹੈ।" punjabikalaware.blogspot.com/2011/11/blog-p…

ਜਤਿੰਦਰ ਮੌਹਰ Jatinder Mauhar جتیندر موہر (@jatindermauhar) 's Twitter Profile Photo

ਕਈ ਵਾਰ ਗਰਾਂਈ ਦੀ ਵਾਰੀ ਦੇਰ ਨਾਲ ਆਉਂਦੀ ਹੈ। ਸ਼ਾਡੇ ਢਾਹੇ ਦੇ ਖਿੱਤੇ ਦੀ ਜ਼ਿੰਦਗੀ ਨੂੰ ਆਪਣੀਆਂ ਕਿਰਤਾਂ ਵਿੱਚ ਸਾਕਾਰ ਕਰਨ ਵਾਲਾ ਲੇਖਕ, ਅਵਤਾਰ ਸਿੰਘ ਬਿਲਿੰਗ …।

ਕਈ ਵਾਰ ਗਰਾਂਈ ਦੀ ਵਾਰੀ ਦੇਰ ਨਾਲ ਆਉਂਦੀ ਹੈ। 
ਸ਼ਾਡੇ ਢਾਹੇ ਦੇ ਖਿੱਤੇ ਦੀ ਜ਼ਿੰਦਗੀ ਨੂੰ ਆਪਣੀਆਂ ਕਿਰਤਾਂ ਵਿੱਚ ਸਾਕਾਰ ਕਰਨ ਵਾਲਾ ਲੇਖਕ, ਅਵਤਾਰ ਸਿੰਘ ਬਿਲਿੰਗ …।
ਜਤਿੰਦਰ ਮੌਹਰ Jatinder Mauhar جتیندر موہر (@jatindermauhar) 's Twitter Profile Photo

The Muktsar Dialogues Lecture Series ਪੁਰਾਣੇ ਮਾਲਵੇ ਦਾ ਜੁਗਰਾਫ਼ੀਆ: ਨੈਂਵਾਲਾਂ ਅਤੇ ਮਹਾਨ ਟਿੱਬੇ Guest Speaker-Jatinder Mauhar Saturday, July 12, 2025 Time: 8 Pm (IST) Live streaming on the following links- m.facebook.com/TheMuktsarDial… youtube.com/channel/UChqZn… instagram.com/themuktsardial…

The Muktsar Dialogues
Lecture Series
ਪੁਰਾਣੇ ਮਾਲਵੇ ਦਾ ਜੁਗਰਾਫ਼ੀਆ: ਨੈਂਵਾਲਾਂ ਅਤੇ ਮਹਾਨ ਟਿੱਬੇ
Guest Speaker-Jatinder Mauhar
Saturday, July 12, 2025  
Time: 8 Pm (IST) 
Live streaming on the following links-
m.facebook.com/TheMuktsarDial…
youtube.com/channel/UChqZn…
instagram.com/themuktsardial…
ਜਤਿੰਦਰ ਮੌਹਰ Jatinder Mauhar جتیندر موہر (@jatindermauhar) 's Twitter Profile Photo

ਪੁਰਾਣੇ ਮਾਲਵੇ ਦਾ ਜੁਗਰਾਫ਼ੀਆ: ਨੈਂਵਾਲਾਂ ਅਤੇ ਮਹਾਨ ਟਿੱਬੇ ਪੂਰਾ ਲੈਕਚਰ ਯੂਟਿਊਬ ਉੱਤੇ ਮੌਜੂਦ ਹੈ। Geography of Malwa: Naiwals and Uplands Lecture is available on YouTube. ‘The Muktsar Dialogues’ Lecture Series m.youtube.com/live/zd53zO1Bs…