Simran Kaur (@kaursimran36113) 's Twitter Profile
Simran Kaur

@kaursimran36113

ਹੁਨਰ ਸ਼ੜਕਾ ਤੇ ਤਮਾਸ਼ਾ ਕਰਦਾ ਤੇ ਕਿਸਮਤ ਮਹਿਲਾ ਚ ਰਾਜ ਕਰਦੀ

ID: 1738090161844699137

calendar_today22-12-2023 06:52:57

3,3K Tweet

1,1K Followers

1,1K Following

ਲਾਹੌਰੀਆਂ (@khushdi_lahoria) 's Twitter Profile Photo

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ !! #ਵਾਹਿਗੁਰੂ_ਜੀ

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ !!
#ਵਾਹਿਗੁਰੂ_ਜੀ
Deep Singh Ambarsariya (@deepsingh248371) 's Twitter Profile Photo

ਵਾਹਿਗੁਰੂ ਜੀ ਮੇਰੀ ਆਸ ਤੁਹਾਡੇ ਤੋਂ ਹੀ ਆ 🙏🏻🌺 ਅੰਗ ਸੰਗ ਰਹਿਣਾ ਪਾਤਸ਼ਾਹ ਜੀ 🙏🏻🌺❤️

M_S_BoPaRai🏑 (@m_s_boparai_) 's Twitter Profile Photo

ਹਮਰੇ ਦੁਸ਼ਟ ਸਭੈ ਤੁਮ ਘਾਵਹੁ ।। ਆਪੁ ਹਾਥ ਦੈ ਮੋਹਿ ਬਚਾਵਹੁ ।।

ਹਮਰੇ ਦੁਸ਼ਟ ਸਭੈ ਤੁਮ ਘਾਵਹੁ ।।
ਆਪੁ ਹਾਥ ਦੈ ਮੋਹਿ ਬਚਾਵਹੁ ।।
moosa jatt (@kaur672447642) 's Twitter Profile Photo

ਸਾਡੀਆਂ ਸੋਹਣੀਆਂ, ਸੁਨੱਖੀਆਂ, ਸੁੱਚਜੀਆਂ ਦਾਦੀਆਂ ਨਾਨੀਆਂ ❤️❤️❤️❤️

Namberdar@13 🦅 (@rock131322) 's Twitter Profile Photo

ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥ ਆਪ ਹਾਥ ਦੈ ਮੁਝੈ ਉਬਰਿਯੈ ॥ #waheguru ji 🙏🏻

ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥
ਆਪ ਹਾਥ ਦੈ ਮੁਝੈ ਉਬਰਿਯੈ ॥
#waheguru ji 🙏🏻
ਗੁਰਪਿੰਦਰ ਸਿੰਘ ਰੰਧਾਵਾ (@gurpinder_11) 's Twitter Profile Photo

ਸੁੰਦਰੁ ਚਤੁਰੁ ਤਤ ਕਾ ਬੇਤਾ ॥ ਸਮਦਰਸੀ ਏਕ ਦ੍ਰਿਸਟੇਤਾ ॥ ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥ ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥ ਵਾਹਿਗੁਰੂ ਜੀ 🙏💐

ਸੁੰਦਰੁ ਚਤੁਰੁ ਤਤ ਕਾ ਬੇਤਾ ॥
ਸਮਦਰਸੀ ਏਕ ਦ੍ਰਿਸਟੇਤਾ ॥
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥
ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥

 ਵਾਹਿਗੁਰੂ ਜੀ 🙏💐
Shubhdeep Sidhu (@shubhdeeps86319) 's Twitter Profile Photo

ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ।। ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ।। #ਵਾਹਿਗੁਰੂ_ਜੀ 🙏🙇🏻‍♂️ #ਮਾਂ_ਬੋਲੀ_ਪੰਜਾਬੀ #Sikhs

🅰️Ⓜ️🅰️N 🦋 (@akaur_12) 's Twitter Profile Photo

ਸਤਿਗੁਰ ਅਪੁਨੇ ਸੁਨੀ ਅਰਦਾਸਿ ।। ਕਾਰਜੁ ਆਇਆ ਸਗਲਾ ਰਾਸਿ ।। ਵਾਹਿਗੁਰੂ ਜੀ 🙏💮

ਸਤਿਗੁਰ ਅਪੁਨੇ ਸੁਨੀ ਅਰਦਾਸਿ ।।
ਕਾਰਜੁ ਆਇਆ ਸਗਲਾ ਰਾਸਿ ।।
ਵਾਹਿਗੁਰੂ ਜੀ 🙏💮
C M (@ladycm0003) 's Twitter Profile Photo

ਸਤਿਗੁਰ ਅਪੁਨੇ ਸੁਨੀ ਅਰਦਾਸਿ॥ ਕਾਰਜ ਆਇਆ ਸਗਲਾ ਰਾਸਿ॥

ਸਤਿਗੁਰ ਅਪੁਨੇ ਸੁਨੀ ਅਰਦਾਸਿ॥ ਕਾਰਜ ਆਇਆ ਸਗਲਾ ਰਾਸਿ॥
𝑮𝒖𝒓𝒑𝒓𝒆𝒆𝒕 𝑺𝒊𝒏𝒈𝒉 𝑴𝒂𝒂𝒏 (@iamgurpreetmaan) 's Twitter Profile Photo

ਹਉਮੈ ਮਾਰਿ ਮੁਈਏ ਤੂ ਚਲੁ ਗੁਰ ਕੈ ਭਾਏ ॥ ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ ॥

ਹਉਮੈ ਮਾਰਿ ਮੁਈਏ ਤੂ ਚਲੁ ਗੁਰ ਕੈ ਭਾਏ ॥
ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ ॥
Randeep Gill (@randeep44009128) 's Twitter Profile Photo

ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ।। O my true Guru, without you I have no other at all. #ਵਾਹਿਗੁਰੂ_ਜੀ 🙏

Kamalpreet1511 (@kamalpreet1511) 's Twitter Profile Photo

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹਾਰੇ ਲੇਖੇ।। ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ।।

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹਾਰੇ ਲੇਖੇ।।
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ।।
Shubhdeep Sidhu (@shubhdeeps86319) 's Twitter Profile Photo

ਭੁੱਲ ਜੀ।। ਭਲਾ ਜੀ।। ਭਾਣਾ ਜੀ।। ਧਨ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦੇ ਅਨੰਦ ਕਾਰਜ ਸਮੇਂ ਗੁਰੂ ਸਾਹਿਬ ਦੁਆਰਾ ਦਿੱਤੇ ਗਏ ਸ਼ਬਦ, ਜੋ ਹਰ ਧੀ ਦੇ ਖੁਸ਼ਹਾਲ ਜੀਵਨ ਲਈ ਹਨ। #ਵਾਹਿਗੁਰੂ_ਜੀ 🙏 #ਮਾਂ_ਬੋਲੀ_ਪੰਜਾਬੀ #Sikhs

moosa jatt (@kaur672447642) 's Twitter Profile Photo

ਏਸ ਜਨਮ ਨੀ ਹੋਣੀ ਰੀਸ ਜੱਟ ਦੀ ਤਿੰਨ ਚਾਰ ਵਾਰ ਤੈਨੂੰ ਆਉਣਾ ਪਊਗਾ🤘 #SidhuMooseWala #JusticeForSidhuMooseWala

Simran Kaur (@kaursimran36113) 's Twitter Profile Photo

रद्दी तक तोली जाती है तराजू में बिकने से पहले, तुम्हें कोई परख रहा है तो इसमें बुरा क्या है।