Shiromani Gurdwara Parbandhak Committee (@sgpcamritsar) 's Twitter Profile
Shiromani Gurdwara Parbandhak Committee

@sgpcamritsar

☬ੴ☬
Official handle of @SGPCAmritsar, representative organisation of the Sikhs.
Also follow: @SGPCPresident
Telegram: t.me/sgpc_amritsar

ID: 1173124805257654272

linkhttps://sgpc.net calendar_today15-09-2019 06:42:43

11,11K Tweet

41,41K Followers

4 Following

Shiromani Gurdwara Parbandhak Committee (@sgpcamritsar) 's Twitter Profile Photo

ਸ਼ਬਦ- ਸਾਧ ਸੰਗਤ ਅਸਥਾਨ ਜਗਮਗ ਨੂਰ ਹੈ॥ ਗਾਇਨ- ਭਾਈ ਸੁਖਵੰਤ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ

Shiromani Gurdwara Parbandhak Committee (@sgpcamritsar) 's Twitter Profile Photo

ਗੁਰੂ ਨਾਨਕ ਸਾਹਿਬ ਦੇ ਦੱਸੇ ਮਾਰਗ ਤੇ ਕਿਵੇਂ ਚੱਲੀਏ #KathaVichar #SriDarbarSahib #SriHarmandirSahib #SriAmritsar

Shiromani Gurdwara Parbandhak Committee (@sgpcamritsar) 's Twitter Profile Photo

ਜਥੇਦਾਰ ਸਾਹਿਬ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਜਲਦ ਬਣਾਈ ਜਾਵੇਗੀ ਕਮੇਟੀ-ਐਡਵੋਕੇਟ ਧਾਮੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਮਾਮਲੇ ’ਚ ਸ਼੍ਰੋਮਣੀ ਕਮੇਟੀ ਹਾਈਕੋਰਟ ਪਹੁੰਚੀ

Shiromani Gurdwara Parbandhak Committee (@sgpcamritsar) 's Twitter Profile Photo

ਸ਼ੋ ਥਾਨੁ ਸੁਹਾਵਾ - ਭਾਗ - 19 - ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ #SGPCAmritsar #GurudwaraBouliSahib #GoindwalSahib

Shiromani Gurdwara Parbandhak Committee (@sgpcamritsar) 's Twitter Profile Photo

ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਲਈ ਇਸੇ ਸਾਲ ਮੁਕੰਮਲ ਕੀਤੀਆਂ ਜਾਣਗੀਆਂ ਤਿੰਨ ਨਵੀਆਂ ਸਰਾਵਾਂ- ਐਡਵੋਕੇਟ ਧਾਮੀ #SGPCAmritsar #SriDarbarSahib #SGPCSarai

Shiromani Gurdwara Parbandhak Committee (@sgpcamritsar) 's Twitter Profile Photo

ਜੂਨ 1984 ਦੇ ਘੱਲੂਘਾਰੇ ਦੀ ਯਾਦ ਵਿਚ ਸ਼ਹੀਦੀ ਸਮਾਗਮ ਦੇ ਪ੍ਰਬੰਧਾਂ ਸਬੰਧੀ ਐਡਵੋਕੇਟ ਧਾਮੀ ਨੇ ਕੀਤੀਆਂ ਮੀਟਿੰਗਾਂ #June1984SikhHolocaust #1984SikhGenocide #SikhGenocide

Shiromani Gurdwara Parbandhak Committee (@sgpcamritsar) 's Twitter Profile Photo

੧੬ ਜੇਠ ਨਾਨਕਸ਼ਾਹੀ ਸੰਮਤ ੫੫੭ | 29 ਮਈ 2025 | ਵੀਰਵਾਰ #GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #MayQuotes

੧੬ ਜੇਠ ਨਾਨਕਸ਼ਾਹੀ ਸੰਮਤ ੫੫੭ | 29 ਮਈ 2025 | ਵੀਰਵਾਰ

#GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #MayQuotes
Shiromani Gurdwara Parbandhak Committee (@sgpcamritsar) 's Twitter Profile Photo

ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ਵਿਖੇ ਸੁਸ਼ੋਭਿਤ ਗੁਰਦੁਆਰਾ ਲਾਚੀ ਬੇਰ ਸਾਹਿਬ #SriDarbarSahib #SriHarmandirSahib #LachiBeri #LaachiBeri

Shiromani Gurdwara Parbandhak Committee (@sgpcamritsar) 's Twitter Profile Photo

ਰੂਹਾਨੀ ਪੁਰਖਾਂ ’ਤੇ ਹੋਏ ਜ਼ੁਲਮਾਂ ਸੰਬੰਧੀ ਗੁਰਬਾਣੀ ਦੀ ਗਵਾਹੀ #KathaVichar #SriDarbarSahib #SriHarmandirSahib #SriGuruArjanDevJi #SriAmritsar #SikhHistory #SGPC

Shiromani Gurdwara Parbandhak Committee (@sgpcamritsar) 's Twitter Profile Photo

ਸ਼ਹੀਦੀ ਪੁਰਬ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜੇਠ ਸੁਦੀ 4, ਸੰਮਤ 1663 ਬਿ. (1606 ਈ.) #Sikhs #SGPCAmritsar

ਸ਼ਹੀਦੀ ਪੁਰਬ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ
ਜੇਠ ਸੁਦੀ 4, ਸੰਮਤ 1663 ਬਿ. (1606 ਈ.)

#Sikhs #SGPCAmritsar
Shiromani Gurdwara Parbandhak Committee (@sgpcamritsar) 's Twitter Profile Photo

ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਵੱਲੋਂ: ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ #SGPCAmritsar #SGPCPresident #Sikhs

ਤੇਰਾ ਕੀਆ ਮੀਠਾ ਲਾਗੈ ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥
ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ
ਵੱਲੋਂ: ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

#SGPCAmritsar #SGPCPresident #Sikhs
Shiromani Gurdwara Parbandhak Committee (@sgpcamritsar) 's Twitter Profile Photo

੧੭ ਜੇਠ ਨਾਨਕਸ਼ਾਹੀ ਸੰਮਤ ੫੫੭ | 30 ਮਈ 2025 | ਸ਼ੁੱਕਰਵਾਰ #GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #MayQuotes

੧੭ ਜੇਠ ਨਾਨਕਸ਼ਾਹੀ ਸੰਮਤ ੫੫੭ | 30 ਮਈ 2025 | ਸ਼ੁੱਕਰਵਾਰ

#GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #MayQuotes
Shiromani Gurdwara Parbandhak Committee (@sgpcamritsar) 's Twitter Profile Photo

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸੰਦੇਸ਼

Shiromani Gurdwara Parbandhak Committee (@sgpcamritsar) 's Twitter Profile Photo

ਜੀਵਨ ਦਰਸ਼ਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਪੁਰਬ 'ਤੇ ਵਿਸ਼ੇਸ਼ #SGPCAmritsar #Sikhs #SikhHistory

Shiromani Gurdwara Parbandhak Committee (@sgpcamritsar) 's Twitter Profile Photo

੧੮ ਜੇਠ ਨਾਨਕਸ਼ਾਹੀ ਸੰਮਤ ੫੫੭ | 31 ਮਈ 2025 | ਸ਼ਨਿੱਚਰਵਾਰ #GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #MayQuotes

੧੮ ਜੇਠ ਨਾਨਕਸ਼ਾਹੀ ਸੰਮਤ ੫੫੭ | 31 ਮਈ 2025 | ਸ਼ਨਿੱਚਰਵਾਰ

#GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #MayQuotes
Shiromani Gurdwara Parbandhak Committee (@sgpcamritsar) 's Twitter Profile Photo

June 1984 ਦੇ ਘਟਨਾਕ੍ਰਮ ਦੀ ਸੰਖੇਪ ਝਲਕ ਤੇ ਸਮਾਗਮਾਂ ਦਾ ਵੇਰਵਾ #SikhGenocide #SikhHolocaust #Sikhs #SriAkalTakhtSahib #June1984 #SGPC1984Series #History1984