Kultar Singh Sandhwan (@speakersandhwan) 's Twitter Profile
Kultar Singh Sandhwan

@speakersandhwan

Speaker, Punjab Legislative Assembly

ID: 75081346

linkhttps://punjab.gov.in/speaker/ calendar_today17-09-2009 18:37:50

17,17K Tweet

38,38K Followers

223 Following

Kultar Singh Sandhwan (@speakersandhwan) 's Twitter Profile Photo

ਭਗਤ ਪੂਰਨ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਆਓ ਪ੍ਰਣ ਕਰੀਏ ਕਿ ਅਸੀਂ ਆਪਣੇ ਧਰਤੀ ਹਵਾ ਪਾਣੀ ਨੂੰ ਸਾਫ-ਸੁਥਰਾ ਰੱਖਣ ਲਈ ਆਪਣਾ ਯੋਗਦਾਨ ਪਾਵਾਂਗੇ ਅਤੇ ਇਸ ਮਹਾਨ ਕਾਰਜ ਲਈ ਆਪਣਾ ਜੀਵਨ ਲੇਖੇ ਲਗਾਉਣ ਵਾਲੇ ਭਗਤ ਪੂਰਨ ਸਿੰਘ ਜੀ ਦੀਆਂ ਦੱਸੀਆਂ ਸਿੱਖਿਆਵਾਂ ਤੇ ਚੱਲਣ ਦਾ ਅਹਿਦ ਕਰਾਂਗੇ। #KultarSinghSandhwan

ਭਗਤ ਪੂਰਨ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਆਓ ਪ੍ਰਣ ਕਰੀਏ ਕਿ ਅਸੀਂ ਆਪਣੇ  ਧਰਤੀ ਹਵਾ ਪਾਣੀ ਨੂੰ ਸਾਫ-ਸੁਥਰਾ ਰੱਖਣ ਲਈ ਆਪਣਾ ਯੋਗਦਾਨ ਪਾਵਾਂਗੇ ਅਤੇ ਇਸ ਮਹਾਨ ਕਾਰਜ ਲਈ ਆਪਣਾ ਜੀਵਨ ਲੇਖੇ ਲਗਾਉਣ ਵਾਲੇ ਭਗਤ ਪੂਰਨ ਸਿੰਘ ਜੀ ਦੀਆਂ ਦੱਸੀਆਂ ਸਿੱਖਿਆਵਾਂ ਤੇ ਚੱਲਣ ਦਾ ਅਹਿਦ ਕਰਾਂਗੇ।
#KultarSinghSandhwan
Kultar Singh Sandhwan (@speakersandhwan) 's Twitter Profile Photo

ਭਾਰਤੀ ਵਿਦੇਸ਼ ਮੰਤਰਾਲੇ ਅਤੇ SGPC ਨੂੰ ਵੱਖ ਵੱਖ ਦੇਸ਼ਾਂ ਵਿੱਚ ਦਸਤਾਰ ਅਤੇ ਕਕਾਰਾਂ ਦੀ ਮੱਹਤਤਾ ਬਾਰੇ ਸਬੰਧਿਤ ਦੇਸ਼ਾਂ ਦੇ ਪ੍ਰਸਾਸ਼ਨ ਨਾਲ ਤਾਲਮੇਲ ਕਰਕੇ ਸਿੱਖ ਧਰਮ ਅਤੇ ਉਸਦੀ ਰਹਿਤ ਮਰਿਆਦਾ ਤੋਂ ਜਾਣੂ ਕਰਵਾਇਆ ਜਾਵੇ ਤਾਂ ਕਿ ਸਮੇਂ ਸਮੇਂ ਵਾਪਰਨ ਵਾਲੀਆਂ ਇਸ ਤਰਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ।। #ਕੁਲਤਾਰਸਿੰਘਸੰਧਵਾਂ

ਭਾਰਤੀ ਵਿਦੇਸ਼ ਮੰਤਰਾਲੇ ਅਤੇ SGPC ਨੂੰ ਵੱਖ ਵੱਖ ਦੇਸ਼ਾਂ ਵਿੱਚ ਦਸਤਾਰ ਅਤੇ ਕਕਾਰਾਂ ਦੀ ਮੱਹਤਤਾ ਬਾਰੇ ਸਬੰਧਿਤ ਦੇਸ਼ਾਂ ਦੇ ਪ੍ਰਸਾਸ਼ਨ ਨਾਲ ਤਾਲਮੇਲ ਕਰਕੇ ਸਿੱਖ ਧਰਮ ਅਤੇ ਉਸਦੀ ਰਹਿਤ ਮਰਿਆਦਾ ਤੋਂ ਜਾਣੂ ਕਰਵਾਇਆ ਜਾਵੇ ਤਾਂ ਕਿ ਸਮੇਂ ਸਮੇਂ ਵਾਪਰਨ ਵਾਲੀਆਂ ਇਸ ਤਰਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ।।
#ਕੁਲਤਾਰਸਿੰਘਸੰਧਵਾਂ
Kultar Singh Sandhwan (@speakersandhwan) 's Twitter Profile Photo

ਵੈਸੇ ਤਾਂ ਵਾਤਾਵਰਣ ਸੰਭਾਲ ਕਿਸੇ ਇੱਕ ਖਾਸ ਦਿਨ ਦੀ ਲੋੜ ਨਹੀਂ, ਸਾਡਾ ਹਰ ਦਿਨ ਵਾਤਾਵਰਣ ਸੰਭਾਲ ਲਈ ਸਮਰਪਿਤ ਹੋਣਾ ਚਾਹੀਦਾ ਹੈ, ਹਰ ਸਾਲ 5 ਜੂਨ ਨੂੰ ਵਿਸ਼ਵ ਪੱਧਰ 'ਤੇ ਬਾਬੇ ਨਾਨਕ ਦੇ ਸਿਧਾਂਤ "ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ" ਤੇ ਪਹਿਰਾ ਦੇਕੇ ਸਾਫ਼ ਸੁਥਰਾ ਵਾਤਾਵਰਨ ਸਿਰਜਣ ਵਿਚ ਆਪਣਾ ਬਣਦਾ ਯੋਗਦਾਨ ਪਾਈਏ।

Satyapal Malik (@satyapalmalik6) 's Twitter Profile Photo

नमस्कार साथियों। मैं पिछले लगभग एक महीने के करीब से हस्पताल में भर्ती हूं और किड़नी की समस्या से जूझ रहा हूं। परसों सुबह से मैं ठीक था लेकिन आज फिर से मुझे ICU में शिफ्ट करना पड़ा। मेरी हालत बहुत गंभीर होती जा रही है। मैं रहूं या ना रहूं इसलिए अपने देशवासियों को सच्चाई बताना

Kultar Singh Sandhwan (@speakersandhwan) 's Twitter Profile Photo

"ਪ੍ਰਤੱਖ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ" ਵਾਲੀ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਨੇ, ਬੁੱਢਾ ਨਾਲਾ ਨੂੰ ਬੁੱਢਾ ਦਰਿਆ ਬਣਾਉਣ ਲਈ ਜ਼ਮੀਨੀ ਪੱਧਰ ਤੇ ਕੀਤੇ ਜਾ ਰਹੇ ਉਪਰਾਲਿਆਂ ਦੇ ਸਾਰਥਿਕ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ। #KultarSinghSandhwan

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਵਾਂ ਸ਼ਹੀਦੀ ਦਿਵਸ ਮਨਾਉਣ ਸੰਬੰਧੀ ਕੌਮ ਦੇ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਉਸਾਰੂ ਸੁਝਾਅ ਪ੍ਰਾਪਤ ਕੀਤੇ। ਭਾਈ ਸਾਹਿਬ ਵਰਗੇ ਗੁਰੂ ਘਰ ਦੇ ਅਨਿੰਨ ਸੇਵਕਾਂ ਨਾਲ ਵਾਰਤਾਲਾਪ ਨਾਲ ਹੋਰ ਉਸਾਰੂ ਜੀਵਨ ਬਤੀਤ ਕਰਨ ਦਾ ਢੰਗ ਵੀ ਪ੍ਰਾਪਤ ਹੁੰਦਾ ਹੈ।

Sant Balbir Singh Seechewal (@santseechewal63) 's Twitter Profile Photo

ਬੁੱਢੇ ਦਰਿਆ ਦੀ ਚੱਲ ਰਹੀ ਕਾਰਸੇਵਾ ਨੂੰ ਦੇਖਣ ਲਈ ਪਹੁੰਚੇ Kultar Singh Sandhwan ਵੱਲੋਂ ਦਰਿਆ ਦਾ ਦੌਰਾ ਕੀਤਾ ਗਿਆ। ਉਹਨਾਂ ਨੂੰ ਕਿਸ਼ਤੀ ਰਾਹੀਂ ਸਾਫ਼ ਹੋਏ ਦਰਿਆ ਦਾ ਨਿਰੀਖਣ ਤੇ ਪਾਣੀ ਦਾ TDS ਚੈੱਕ ਕਰਵਾਇਆ ਗਿਆ। ਇਸ ਤੋਂ ਪਹਿਲਾਂ ਬੁੱਢੇ ਦਰਿਆ ਕਿਨਾਰੇ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦਾ ਸੁਨੇਹਾ ਦਿੱਤਾ ਗਿਆ। ========

ਬੁੱਢੇ ਦਰਿਆ ਦੀ ਚੱਲ ਰਹੀ ਕਾਰਸੇਵਾ ਨੂੰ ਦੇਖਣ ਲਈ ਪਹੁੰਚੇ Kultar Singh Sandhwan ਵੱਲੋਂ ਦਰਿਆ ਦਾ ਦੌਰਾ ਕੀਤਾ ਗਿਆ। ਉਹਨਾਂ ਨੂੰ ਕਿਸ਼ਤੀ ਰਾਹੀਂ ਸਾਫ਼ ਹੋਏ ਦਰਿਆ ਦਾ ਨਿਰੀਖਣ ਤੇ ਪਾਣੀ ਦਾ TDS ਚੈੱਕ ਕਰਵਾਇਆ ਗਿਆ।
ਇਸ ਤੋਂ ਪਹਿਲਾਂ ਬੁੱਢੇ ਦਰਿਆ ਕਿਨਾਰੇ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦਾ ਸੁਨੇਹਾ ਦਿੱਤਾ ਗਿਆ।

Kultar Singh Sandhwan (@speakersandhwan) 's Twitter Profile Photo

ਟਰਬਨ ਕਿੰਗ ਪ੍ਰਸਿੱਧ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਅੱਜ ਸਿਸ਼ਟਾਚਾਰ ਨਾਤੇ ਮਿਲਣ ਲਈ ਪੁੱਜੇ, ਓਹਨਾ ਨਾਲ ਪੰਜਾਬ ਦੇ ਕੇਂਦਰ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਰਾਜ ਸਭਾ ਚ ਆਵਾਜ਼ ਚੁੱਕਣ ਸਬੰਧੀ ਅਤੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਨੂੰ ਉਚਿਤ ਮੌਕੇ ਉਪਲਭਧ ਕਰਵਾਉਣ ਸਬੰਧੀ ਲੰਬੀ ਵਾਰਤਾਲਾਪ ਹੋਈ।।

ਅਹਿਮਦਾਬਾਦ ਏਅਰ ਪੋਰਟ ਦੇ ਨੇੜੇ ਏਅਰ ਇੰਡੀਆ ਦੇ ਇੱਕ ਜਹਾਜ਼ ਦੇ ਟੇਕਆਫ ਦੌਰਾਨ ਹਾਦਸਾਗ੍ਰਸਤ ਹੋ ਜਾਣ ਕਰਕੇ 200 ਤੋਂ ਵੱਧ ਜਿੰਦਗੀਆਂ ਦਾ ਨੁਕਸਾਨ ਹੋਣ ਦੀ ਖ਼ਬਰ ਬੇਹੱਦ ਦੁਖਦਾਈ ਹੈ। ਇਸ ਤਰਾਂ ਦੀਆਂ ਅਣਸੁਖਾਵੀਆਂ ਘਟਨਾਵਾਂ ਰੋਕਣ ਲਈ ਹਵਾਈ ਮੰਤਰਾਲਾ ਗੰਭੀਰ ਕਦਮ ਚੁੱਕਣ ਲਈ ਸੁਹਿਰਦ ਹੋਵੇ।।

Kultar Singh Sandhwan (@speakersandhwan) 's Twitter Profile Photo

During my tours to Australia and Canada, I too faced faulty seats and third-rate services on Air India flights. Despite complaints #DGCA remained silent, and Air India showed no signs of improvement. The Minister for Civil Aviation must own up to this disaster and RESIGN.

Kultar Singh Sandhwan (@speakersandhwan) 's Twitter Profile Photo

ਹਲਕਾ ਤਰਨਤਾਰਨ ਤੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਜੀ ਦੇ ਅਕਾਲ ਚਲਾਣੇ 'ਤੇ ਉਹਨਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ਼ ਦੁੱਖ ਸਾਂਝਾ ਕਰਦਾ ਹੋਇਆ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਸਦੀਵੀ ਨਿਵਾਸ ਬਖ਼ਸ਼ਿਸ਼ ਕਰਨ ਅਤੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

Amit Pandey (@amitpandaynews) 's Twitter Profile Photo

लुधियाना पश्चिम से विधायक Sanjeev Arora आज लेंगे शपथ पंजाब विधान सभा में स्पीकर Kultar Singh Sandhwan के दफ्तर में लेंगे शपथ मुख्य मंत्री Bhagwant Mann भी रहेंगे मौजूद उप चुनाव में कांग्रेस के भारत भूषण आशु को हराकर विधायक बने हैं अरोड़ा AAP AAP Punjab

लुधियाना पश्चिम से विधायक Sanjeev Arora आज लेंगे शपथ

पंजाब विधान सभा में स्पीकर Kultar Singh Sandhwan के दफ्तर में लेंगे शपथ

मुख्य मंत्री Bhagwant Mann भी रहेंगे मौजूद

उप चुनाव में कांग्रेस के भारत भूषण आशु को हराकर विधायक बने हैं अरोड़ा

AAP AAP Punjab
AAP Punjab (@aappunjab) 's Twitter Profile Photo

ਲੁਧਿਆਣਾ ਪੱਛਮੀ ਤੋਂ ਜੇਤੂ 'ਆਪ' ਵਿਧਾਇਕ Sanjeev Arora ਜੀ ਨੂੰ ਅੱਜ ਸਪੀਕਰ ਪੰਜਾਬ ਵਿਧਾਨ ਸਭਾ Kultar Singh Sandhwan ਜੀ ਨੇ, 'ਆਪ' ਦੇ ਪੰਜਾਬ ਪ੍ਰਭਾਰੀ Manish Sisodia ਜੀ ਅਤੇ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਸਾਹਿਬਾਨਾਂ ਦੀ ਹਾਜ਼ਰੀ 'ਚ ਅਹੁਦੇ ਦੀ ਸਹੁੰ ਚੁਕਾਈ। ਸਮੂਹ ਆਗੂਆਂ ਨੇ ਅਰੋੜਾ ਜੀ ਨੂੰ ਫੁੱਲ ਭੇਟ ਕਰਦੇ ਹੋਏ ਪੰਜਾਬ ਸਰਕਾਰ

Adv Harpal Singh Cheema (@harpalcheemamla) 's Twitter Profile Photo

Congratulations to Sanjeev Arora Ji on taking oath as Member of Legislative Assembly from Ludhiana(W). Wishing you a successful tenure as you serve the people of Punjab under the visionary leadership of CM Bhagwant Mann Ji and Arvind Kejriwal Ji. 🇮🇳👏 #Punjab #AAP

anil tiwari (@aktiwari1201) 's Twitter Profile Photo

@Dr. S. Jaishankar Sir, my son Anurag Tiwari (Passport: W4768296), hired by Synergy Ship Arabia, boarded vessel JANA 505 at Sharjah, UAE on 29.06.2025. He died the same day. No clear cause of death, no help from company. Kindly help with urgent repatriation of his body. 🙏

Kultar Singh Sandhwan (@speakersandhwan) 's Twitter Profile Photo

767 किसान महाराष्ट्र में 3 महीने में खुदकुशी कर चुके -रोज़ाना 8 मौतें। सिर्फ 376 परिवारों को सरकारी मदद मिली, बाकियों को मरने के बाद भी धोखा मिला। दोगुनी आय का वादा करने वालों ने किसानों को आधा जिंदा भी नहीं छोड़ा। ये आत्महत्या नहीं, सिस्टम की संगठित हत्या है। #FarmersSuicide

767 किसान महाराष्ट्र में 3 महीने में खुदकुशी कर चुके  -रोज़ाना 8 मौतें।
सिर्फ 376 परिवारों को सरकारी मदद मिली, बाकियों को मरने के बाद भी धोखा मिला।
दोगुनी आय का वादा करने वालों ने किसानों को आधा जिंदा भी नहीं छोड़ा।
ये आत्महत्या नहीं, सिस्टम की संगठित हत्या है।
#FarmersSuicide
BBC News Punjabi (@bbcnewspunjabi) 's Twitter Profile Photo

ਧੀ ਨੂੰ ਬਚਾਉਣ ਲਈ ਪਿਤਾ ਨੇ ਜਹਾਜ਼ ਤੋਂ ਮਾਰੀ ਛਾਲ... #bahamas #lifeboat #cruiseship

Kultar Singh Sandhwan (@speakersandhwan) 's Twitter Profile Photo

New record set in Punjab. Over 25,000 projects sanctioned under Agri Infra Fund (AIF) Scheme, mobilizing a massive investment of Rs. 9,386 Crores/1.10 Billion Dollars in the state! Follow AIF Punjab on social media for regular updates! Twitter: x.com/aifpunjab

New record set in Punjab. Over 25,000 projects sanctioned under Agri Infra Fund (AIF) Scheme, mobilizing a massive investment of Rs. 9,386 Crores/1.10 Billion Dollars in the state!

Follow AIF Punjab on social media for regular updates!
Twitter: x.com/aifpunjab
Kultar Singh Sandhwan (@speakersandhwan) 's Twitter Profile Photo

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥ ਸਿੱਖੀ ਸਿਦਕ ਨਿਭਾਉਣ ਲਈ ਬੰਦ-ਬੰਦ ਕਟਾਉਣ ਵਾਲੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। ਭਾਈ ਸਾਹਿਬ ਜੀ ਦੀ ਸ਼ਹਾਦਤ ਸਾਨੂੰ ਹਮੇਸ਼ਾ ਜਬਰ ਜ਼ੁਲਮ ਖ਼ਿਲਾਫ਼ ਡਟਣ ਦੀ ਪ੍ਰੇਰਣਾ ਦਿੰਦੀ ਰਹੇਗੀ।।

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
ਸਿੱਖੀ ਸਿਦਕ ਨਿਭਾਉਣ ਲਈ ਬੰਦ-ਬੰਦ ਕਟਾਉਣ ਵਾਲੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। ਭਾਈ ਸਾਹਿਬ ਜੀ ਦੀ ਸ਼ਹਾਦਤ ਸਾਨੂੰ ਹਮੇਸ਼ਾ ਜਬਰ ਜ਼ੁਲਮ ਖ਼ਿਲਾਫ਼ ਡਟਣ ਦੀ ਪ੍ਰੇਰਣਾ ਦਿੰਦੀ ਰਹੇਗੀ।।
Dpro Patiala (@dpropatiala) 's Twitter Profile Photo

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ Kultar Singh Sandhwan ਅਤੇ AAP Punjab ਪ੍ਰਧਾਨ ਤੇ ਕੈਬਨਿਟ ਮੰਤਰੀ Aman Arora ਪਟਿਆਲਾ ਦੇ MLA AjitPal Singh Kohli ਦੇ ਪਿਤਾ ਤੇ ਸਾਬਕਾ ਮੰਤਰੀ ਸਵਰਗਵਾਸੀ ਸ. ਸੁਰਜੀਤ ਸਿੰਘ ਕੋਹਲੀ ਦੀ ਪਹਿਲੀ ਬਰਸੀ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪਟਿਆਲਾ ਵਿਖੇ ਸਮਾਗਮ ਵਿੱਚ ਸ਼ਾਮਲ ਹੁੰਦੇ ਹੋਏ।