BIR SINGH (@birsinghmusic) 's Twitter Profile
BIR SINGH

@birsinghmusic

Welcome to the Official Twitter Page of BIR SINGH... || For Bookings contact +91 9417086868

ID: 3020447672

calendar_today15-02-2015 04:14:09

70 Tweet

59,59K Followers

36 Following

BIR SINGH (@birsinghmusic) 's Twitter Profile Photo

youtu.be/QDr6nMm60tI Awal Allah Noor Upayea ( Official Video Out Now) Autograph Beats Presents Bhagat Kabir Ji's 'Awal Allah Noor Upaeya'. Recited by Kailash Kher Javed Ali MadhushreeMusic sant anoop singh BIR SINGH The hymn is a reminder of the oneness of humanity.

BIR SINGH (@birsinghmusic) 's Twitter Profile Photo

ਮਾਨਵਤਾ ਦਾ ਫੁੱਲ ਨਾ ਸੁੱਕ ਜਾਵੇ ਜਾਨਾਂ ਚਾਵਾਂ ਦੇ ਨਾਲ ਅਸੀਂ ਵਾਰੀਆਂ ਨੇ ਜਿਨ੍ਹਾਂ ਗੱਦੀਆਂ ਪਿੱਛੇ ਤੂੰ ਫਿਰੇਂ ਲੜਦਾ ਅਸੀਂ ਜਿੱਤਕੇ ਛੱਡੀਆਂ ਸਾਰੀਆਂ ਨੇ ਠੁੱਡ ਮਾਰਨਾ ਚਾਹੁੰਦਾ ਸੈਂ ਢਿੱਡ ਉੱਤੇ ਤੇਰੀ ਸਾਹ ਰਗ ਨੂੰ ਅਸੀਂ ਫੜ ਲਿਆ ਏ ਤੇਰੀ ਹਿੱਕ ਤੇ ਗੱਡਾਂਗੇ ਸ਼ਬਦ ਹਾਕਮ ਵਾਂਗ ਤੀਰਾਂ ਦੇ ਕਲਮਾਂ ਨੂੰ ਘੜ ਲਿਆ ਏ _______ਬੀਰ ਸਿੰਘ

ਮਾਨਵਤਾ ਦਾ ਫੁੱਲ ਨਾ ਸੁੱਕ ਜਾਵੇ
ਜਾਨਾਂ ਚਾਵਾਂ ਦੇ ਨਾਲ ਅਸੀਂ ਵਾਰੀਆਂ ਨੇ
ਜਿਨ੍ਹਾਂ ਗੱਦੀਆਂ ਪਿੱਛੇ ਤੂੰ ਫਿਰੇਂ ਲੜਦਾ
ਅਸੀਂ ਜਿੱਤਕੇ ਛੱਡੀਆਂ ਸਾਰੀਆਂ ਨੇ
ਠੁੱਡ ਮਾਰਨਾ ਚਾਹੁੰਦਾ ਸੈਂ ਢਿੱਡ ਉੱਤੇ
ਤੇਰੀ ਸਾਹ ਰਗ ਨੂੰ ਅਸੀਂ ਫੜ ਲਿਆ ਏ
ਤੇਰੀ ਹਿੱਕ ਤੇ ਗੱਡਾਂਗੇ ਸ਼ਬਦ ਹਾਕਮ
ਵਾਂਗ ਤੀਰਾਂ ਦੇ ਕਲਮਾਂ ਨੂੰ ਘੜ ਲਿਆ ਏ
_______ਬੀਰ ਸਿੰਘ
ravish kumar (@ravishndtv) 's Twitter Profile Photo

पहले किसानों के रास्ते में कीलें गाड़ दी गईं और अब किसानों पर गाड़ी चलवा दी गई। मामले को बराबर करने के लिए गोदी मीडिया नाम का रोड रोलर चलवा दिया जाएगा। विपक्ष को रोकने का फ़ैसला भी आता ही होगा। किसानों को निकालने की बात कर मंत्री कैसा देश बनाना चाहते हैं?

BIR SINGH (@birsinghmusic) 's Twitter Profile Photo

ਸੰਘਰਸ਼ ਜਾਰੀ ਹੈ। ਮੁਆਵਾਜ਼ੇ ਦੇਕੇ ਖਹਿੜਾ ਨਹੀਂ ਛੁੱਟਣਾ ਕਿਸਾਨ ਅੰਦੋਲਨ ਦੀਆਂ ਮੰਗਾਂ ਮੰਨ ਲਵੋ ਤਾਂ ਜੋ ਬਾਰ ਬਾਰ ਮਾਵਾਂ ਨੂੰ ਪੁੱਤ ਨਾ ਗਵਾਉਣੇ ਪੈਣ। #StandWithFarmers #kisanektazindabad #Tractor2twitter

BIR SINGH (@birsinghmusic) 's Twitter Profile Photo

ਮੌਤ ਵੀ ਸਾਡੀ ਵਿੱਛੜੀ ਹੋਈ ਸਾਥਣ ਹੈ ਖੌਰੇ ਕਿਹੜੇ ਮੋੜ ਖਲੋਤੀ ਹੋਣੀ ਏ ਪਿਆਰ ਮੁਹੱਬਤ ਵੰਡਦੇ ਵੰਡਦੇ ਤੁਰ ਜਾਈਏ ਚਾਰ ਦਿਨਾਂ ਦੀ 'ਬੀਰਾ' ਜਿੰਦ ਪ੍ਰਾਹੁਣੀ ਏ Maut vi saadi vichhdi hoyi saathan hai Khaure kehde morh khaloti honi ae Pyaar muhabbat wand de wand de tur jayiye Chaar dina di 'bira' jind prauhni ae

BIR SINGH (@birsinghmusic) 's Twitter Profile Photo

ਜੋੜਾ ਝਾਂਜਰਾਂ ਦਾ ਜਲਦ ਆ ਰਿਹਾ ਹੈ Jorha Jhanjran da Coming out soon ਰਿਲੀਜ਼ ਹੋਣ ਤੋਂ ਪਹਿਲਾਂ ਹੀ ਤੁਸੀਂ ਏਸ ਗੀਤ ਨੂੰ ਬਹੁਤ ਪਿਆਰ ਦੇ ਚੁੱਕੇ ਹੋ। ਤੁਹਾਡੇ ਸਭ ਦੇ ਏਸ ਪਿਆਰ ਲਈ ਧੰਨਵਾਦੀ ਹਾਂ ਤੇ ਗੀਤ ਦਾ ਪੋਸਟਰ ਸਾਂਝਾ ਕਰ ਰਹੇ ਹਾਂ। ਭਰੋਸਾ ਹੈ ਕਿ ਤੁਹਾਡੀਆਂ ਸਭ ਦੀਆਂ ਉਮੀਦਾਂ ਤੇ ਪੂਰੇ ਉਤਰਾਂਗੇ।

ਜੋੜਾ ਝਾਂਜਰਾਂ ਦਾ
ਜਲਦ ਆ ਰਿਹਾ ਹੈ
Jorha Jhanjran da
Coming out soon

ਰਿਲੀਜ਼ ਹੋਣ ਤੋਂ ਪਹਿਲਾਂ ਹੀ ਤੁਸੀਂ ਏਸ ਗੀਤ ਨੂੰ ਬਹੁਤ ਪਿਆਰ ਦੇ ਚੁੱਕੇ ਹੋ। ਤੁਹਾਡੇ ਸਭ ਦੇ ਏਸ ਪਿਆਰ ਲਈ ਧੰਨਵਾਦੀ ਹਾਂ ਤੇ ਗੀਤ ਦਾ ਪੋਸਟਰ ਸਾਂਝਾ ਕਰ ਰਹੇ ਹਾਂ। ਭਰੋਸਾ ਹੈ ਕਿ ਤੁਹਾਡੀਆਂ ਸਭ ਦੀਆਂ ਉਮੀਦਾਂ ਤੇ ਪੂਰੇ ਉਤਰਾਂਗੇ।
BIR SINGH (@birsinghmusic) 's Twitter Profile Photo

“ਮਾਏ ਨੀ” ਗੀਤ ਹਰ ਇੱਕ ਦੀ ਜ਼ਿੰਦਗੀ ਨਾਲ ਜੁੜਿਆ ਏ “Maye ni” song har ik di zindgi naal judya EJDK #ChalJindiye movie worldwide release #24thMarch 2023 youtu.be/1dYy_o7kEo0 Neeru Bajwa Gurpreet Ghuggi Kulwinder Billa @officialjassbajwa Aditi Sharma @officialrupinder_Rupi

BIR SINGH (@birsinghmusic) 's Twitter Profile Photo

ਧੀਏ Dheeye Coming soon ਮਾਂਵਾਂ ਧੀਆਂ ਵਰਗਾ ਕੋਈ ਰਿਸ਼ਤਾ ਵੀ ਨਹੀਂ ਤੇ ਦੋਸਤੀ ਵੀ ਨਹੀਂ। ਇਸ ਖੂਬਸੂਰਤ ਰਿਸ਼ਤੇ ਦੇ ਨਾਮ ਸਾਡੀ ਇਹ ਕੋਸ਼ਿਸ਼। BIR SINGH Roopi Gill @iseemakaushal @jarnailsinghofficial janjot singh Harpreet Singh @bull18network @gurmohdamusic @garrysinghdp Jassi The Poet

ਧੀਏ
Dheeye
Coming soon
ਮਾਂਵਾਂ ਧੀਆਂ ਵਰਗਾ ਕੋਈ ਰਿਸ਼ਤਾ ਵੀ ਨਹੀਂ ਤੇ ਦੋਸਤੀ ਵੀ ਨਹੀਂ। ਇਸ ਖੂਬਸੂਰਤ ਰਿਸ਼ਤੇ ਦੇ ਨਾਮ ਸਾਡੀ ਇਹ ਕੋਸ਼ਿਸ਼।

BIR SINGH  Roopi Gill @iseemakaushal  @jarnailsinghofficial janjot singh Harpreet Singh @bull18network @gurmohdamusic @garrysinghdp Jassi The Poet
BIR SINGH (@birsinghmusic) 's Twitter Profile Photo

ਜ਼ਿੰਦਗੀ ਖੂਬਸੂਰਤ ਹੈ ਅਤੇ ਜੇ ਇਸ ਖੂਬਸੂਰਤ ਜ਼ਿੰਦਗੀ ਵਿੱਚ ਖੂਬਸੂਰਤ ਰਿਸ਼ਤੇ ਵੀ ਮਿਲਣ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ। ਪਰ ਕੁਝ ਲੋਕ ਰਿਸ਼ਤਿਆਂ ਨੂੰ ਵਰਤਣਾ ਵੀ ਸਿੱਖ ਲੈਂਦੇ ਨੇ, ਆਪਣੀਆਂ ਗਰਜਾਂ ਲਈ ਆਪਣੇ ਫਾਇਦਿਆਂ ਲਈ । ਇਹ ਗੀਤ ਉਹਨਾਂ ਭੋਲੇ ਪੰਛੀਆਂ ਵਾਸਤੇ ਹੈ ਜਿਹੜੇ ਆਪਣਿਆਂ ਦੇ ਹੱਥੋਂ ਵਰਤੇ ਗਏ। Dr Zeus BULL18 NETWORK