Deputy Commissioner Amritsar (@dc_amritsar) 's Twitter Profile
Deputy Commissioner Amritsar

@dc_amritsar

Official Twitter handle of the Deputy Commissioner, Amritsar. Dedicated to public service, transparent governance, and community engagement.

ID: 1834979412267376640

linkhttps://amritsar.nic.in/whos-who/ calendar_today14-09-2024 15:36:21

713 Tweet

677 Followers

4 Following

Government of Punjab (@pbgovtindia) 's Twitter Profile Photo

Punjab Government, led by Chief Minister Bhagwant Singh Mann, pays humble homage to the fourth Guru, Sri Guru Ramdas Sahib Ji, on his Joti-Jot Diwas. #SriGuruRamdasSahibJi #GovernmentOfPunjab #ਪੰਜਾਬ_ਸਰਕਾਰ

Punjab Government, led by Chief Minister Bhagwant Singh Mann, pays humble homage to the fourth Guru, Sri Guru Ramdas Sahib Ji, on his Joti-Jot Diwas.

#SriGuruRamdasSahibJi
#GovernmentOfPunjab
#ਪੰਜਾਬ_ਸਰਕਾਰ
Government of Punjab (@pbgovtindia) 's Twitter Profile Photo

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਚੌਥੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੀ ਹੈ। #SriGuruRamdasSahibJi #GovernmentOfPunjab #ਪੰਜਾਬ_ਸਰਕਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਚੌਥੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੀ ਹੈ।

#SriGuruRamdasSahibJi
#GovernmentOfPunjab
#ਪੰਜਾਬ_ਸਰਕਾਰ
Deputy Commissioner Amritsar (@dc_amritsar) 's Twitter Profile Photo

ਸ਼ਹਿਰ ਵਿੱਚ ਭਾਰੀ ਬਾਰਿਸ਼ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਸੰਬਧੀ ਜਾਰੀ ਕੀਤੀ ਗਈ ਹਦਾਇਤਾਂ। Guidelines issued regarding the safety of students due to heavy rainfall in the city. Chief Secretary Punjab Government of Punjab CMOPb

ਸ਼ਹਿਰ ਵਿੱਚ ਭਾਰੀ ਬਾਰਿਸ਼ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਸੰਬਧੀ ਜਾਰੀ ਕੀਤੀ ਗਈ ਹਦਾਇਤਾਂ।

Guidelines issued regarding the safety of students due to heavy rainfall in the city.
Chief Secretary Punjab Government of Punjab CMOPb
Deputy Commissioner Amritsar (@dc_amritsar) 's Twitter Profile Photo

Amid heavy rains, Administration is working round-the-clock to ensure public safety. Teams are continuously present in the field & Night duties have been assigned. Dry fodder arrangements are in place, and all departments have been directed to ensure smooth response Government of Punjab

Amid heavy rains, Administration is working round-the-clock to ensure public safety. Teams are continuously present in the field & Night duties have been assigned. Dry fodder arrangements are in place, and all departments have been directed to ensure smooth response
Government of Punjab
Deputy Commissioner Amritsar (@dc_amritsar) 's Twitter Profile Photo

ਲਗਾਤਾਰ ਬਾਰਿਸ਼ ਕਾਰਨ 27 ਅਗਸਤ ਨੂੰ ਅੰਮ੍ਰਿਤਸਰ ਹਦੂਦ ਦੇ ਸਮੂਹ ਸਕੂਲ-ਕਾਲਜ ਬੰਦ ਰਹਿਣਗੇ। ਹੜ੍ਹ ਸੰਬੰਧੀ ਜਾਣਕਾਰੀ ਲਈ 0183-2229125 'ਤੇ ਸੰਪਰਕ ਕਰੋ। ਅਫਵਾਹਾਂ ਤੋਂ ਬਚੋ ਤੇ ਸੁਰੱਖਿਅਤ ਰਹੋ। Chief Secretary Punjab Government of Punjab CMOPb Commissionerate Police Amritsar Amritsar Rural Police Bhagwant Mann

ਲਗਾਤਾਰ ਬਾਰਿਸ਼ ਕਾਰਨ 27 ਅਗਸਤ ਨੂੰ ਅੰਮ੍ਰਿਤਸਰ ਹਦੂਦ ਦੇ ਸਮੂਹ ਸਕੂਲ-ਕਾਲਜ ਬੰਦ ਰਹਿਣਗੇ। ਹੜ੍ਹ ਸੰਬੰਧੀ ਜਾਣਕਾਰੀ ਲਈ 0183-2229125 'ਤੇ ਸੰਪਰਕ ਕਰੋ। ਅਫਵਾਹਾਂ ਤੋਂ ਬਚੋ ਤੇ ਸੁਰੱਖਿਅਤ ਰਹੋ।
Chief Secretary Punjab Government of Punjab CMOPb Commissionerate Police Amritsar Amritsar Rural Police Bhagwant Mann
Deputy Commissioner Amritsar (@dc_amritsar) 's Twitter Profile Photo

ਅੱਜ ਹਲਕਾ ਅਜਨਾਲਾ ਵਿੱਚ ਪੈਂਦੇ ਪਿੰਡ ਘੋਨੇ ਵਾਲ ਵਿਖੇ ਵਿਧਾਇਕ Kuldeep Singh Dhaliwal ਨਾਲ ਹੜਾਂ ਦੀ ਸਥਿਤੀ ਦਾ ਜਾਇਜ਼ਾ ਲਿੱਤਾ। ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਸਾਰਾ ਪ੍ਰਸ਼ਾਸਨ ਤੁਹਾਡੇ ਨਾਲ ਹੈ ਅਤੇ ਪ੍ਰਸ਼ਾਸਨ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। Government of Punjab

ਅੱਜ ਹਲਕਾ ਅਜਨਾਲਾ ਵਿੱਚ ਪੈਂਦੇ ਪਿੰਡ ਘੋਨੇ ਵਾਲ ਵਿਖੇ ਵਿਧਾਇਕ Kuldeep Singh Dhaliwal ਨਾਲ ਹੜਾਂ ਦੀ ਸਥਿਤੀ ਦਾ ਜਾਇਜ਼ਾ ਲਿੱਤਾ। ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਸਾਰਾ ਪ੍ਰਸ਼ਾਸਨ ਤੁਹਾਡੇ ਨਾਲ ਹੈ ਅਤੇ ਪ੍ਰਸ਼ਾਸਨ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। Government of Punjab
Government of Punjab (@pbgovtindia) 's Twitter Profile Photo

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼੍ਰੀ ਗਣੇਸ਼ ਚਤੁਰਥੀ ਦੇ ਪਵਿੱਤਰ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ਦਿੰਦੀ ਹੈ। #GaneshChaturthi #ਸ਼੍ਰੀ_ਗਣੇਸ਼_ਚਤੁਰਥੀ #GovernmentOfPunjab #ਪੰਜਾਬ_ਸਰਕਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼੍ਰੀ ਗਣੇਸ਼ ਚਤੁਰਥੀ ਦੇ ਪਵਿੱਤਰ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ਦਿੰਦੀ ਹੈ।

#GaneshChaturthi
#ਸ਼੍ਰੀ_ਗਣੇਸ਼_ਚਤੁਰਥੀ
#GovernmentOfPunjab
#ਪੰਜਾਬ_ਸਰਕਾਰ
Government of Punjab (@pbgovtindia) 's Twitter Profile Photo

Punjab Government, led by Chief Minister Bhagwant Singh Mann, extends warm wishes to all on the auspicious occasion of Shri Ganesh Chaturthi. #GaneshChaturthi #ਸ਼੍ਰੀ_ਗਣੇਸ਼_ਚਤੁਰਥੀ #GovernmentOfPunjab #ਪੰਜਾਬ_ਸਰਕਾਰ

Punjab Government, led by Chief Minister Bhagwant Singh Mann, extends warm wishes to all on the auspicious occasion of Shri Ganesh Chaturthi.

#GaneshChaturthi
#ਸ਼੍ਰੀ_ਗਣੇਸ਼_ਚਤੁਰਥੀ
#GovernmentOfPunjab
#ਪੰਜਾਬ_ਸਰਕਾਰ
Government of Punjab (@pbgovtindia) 's Twitter Profile Photo

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੰਵਤਸਰੀ ਪਰਯੂਸ਼ਨ ਪਰਵ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹੈ। #GovernmentOfPunjab #ਪੰਜਾਬ_ਸਰਕਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੰਵਤਸਰੀ ਪਰਯੂਸ਼ਨ ਪਰਵ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹੈ।

#GovernmentOfPunjab
#ਪੰਜਾਬ_ਸਰਕਾਰ
Government of Punjab (@pbgovtindia) 's Twitter Profile Photo

Punjab Government, led by Chief Minister Bhagwant Singh Mann, extends warm wishes to all on the occasion of Samvatsari Paryushan Parv. #GovernmentOfPunjab #ਪੰਜਾਬ_ਸਰਕਾਰ

Punjab Government, led by Chief Minister Bhagwant Singh Mann, extends warm wishes to all on the occasion of Samvatsari Paryushan Parv.

#GovernmentOfPunjab
#ਪੰਜਾਬ_ਸਰਕਾਰ
Deputy Commissioner Amritsar (@dc_amritsar) 's Twitter Profile Photo

ਅਜਨਾਲਾ ਹਲਕੇ ਵਿੱਚ ਰਾਵੀ ਦੇ ਵਹਾਅ ਕਾਰਨ ਪੈਦਾ ਹੋਏ ਸਥਿਤੀ ਨਾਲ ਨਜਿੱਠਣ ਲਈ ਅੱਜ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ NDRF ਦੀ ਟੀਮਾਂ ਨਾਲ ਰਾਹਤ ਕਾਰਜਾਂ ਦੀ ਅਗਵਾਈ ਕੀਤੀ। ਪ੍ਰਭਾਵਿਤ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਅਤੇ ਸਾਡੀਆਂ ਟੀਮਾਂ ਸੁਚਾਰੂ ਪ੍ਰਤੀਕਿਰਿਆ ਲਈ ਲਗਾਤਾਰ ਕੰਮ ਕਰ ਰਹੀਆਂ ਹਨ। Government of Punjab Chief Secretary Punjab CMOPb

Deputy Commissioner Amritsar (@dc_amritsar) 's Twitter Profile Photo

Today led the relief operations along with officials and NDRF teams to deal with the situation caused by the flow of the Ravi in the Ajnala. The affected villages are being evacuated, and our teams are working round the clock to ensure a smooth response. Government of Punjab

Today led the relief operations along with  officials and NDRF teams to deal with the situation caused by the flow of the Ravi in the Ajnala. The affected villages are being evacuated, and our teams are working round the clock to ensure a smooth response.
Government of Punjab
Deputy Commissioner Amritsar (@dc_amritsar) 's Twitter Profile Photo

ਰਮਦਾਸ ਇਲਾਕੇ ਵਿੱਚ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਲਿਆਉਣ ਦਾ ਕੰਮ ਤੜਕੇ ਤੋਂ ਜਾਰੀ ਹੈ । ਰੈਸਕਿਊ ਆਪਰੇਸ਼ਨ ਕਰ ਰਹੀਆਂ ਟੀਮਾਂ ਨੇ ਵੱਖ ਵੱਖ ਪਿੰਡਾਂ ਚੋਂ ਲੋਕਾਂ ਨੂੰ ਕੱਢ ਰਹੀਆਂ ਹਨ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਸਾਰਿਆਂ ਨੂੰ ਰਾਹਤ ਸਮੱਗਰੀ ਦੇ ਨਾਲ ਨਾਲ ਖਾਣਾ ਵੀ ਮੁਹੱਇਆ ਕਰਵਾਇਆ ਜਾ ਰਿਹਾ ਹੈ। Government of Punjab

Since early morning, the work of rescuing people in the Ramdas area and moving them to safe places has been ongoing. Rescue teams are evacuating residents from various villages, while the District Administration is providing them with relief materials and food. Government of Punjab

Ravinder Singh Robin ਰਵਿੰਦਰ ਸਿੰਘ رویندرسنگھ روبن (@rsrobin1) 's Twitter Profile Photo

Punjab Floods: The Indian army rescued people using vehicles that can move through water in the villages of Amritsar district. Deputy Commissioner Amritsar Sakshi Sahney, is coordinating efforts with the Army to evacuate stranded villagers. Chief Secretary Punjab

Deputy Commissioner Amritsar (@dc_amritsar) 's Twitter Profile Photo

In view of the situation arising due to the overflowing Ravi river, administration & Red Cross Society carried out on-site distribution of relief material in the affected areas. Families were provided with food items, drinking water, and other essential supplies. Government of Punjab

In view of the situation arising due to the overflowing Ravi river, administration & Red Cross Society carried out on-site distribution of relief material in the affected areas. Families were provided with food items, drinking water, and other essential supplies.
Government of Punjab
Deputy Commissioner Amritsar (@dc_amritsar) 's Twitter Profile Photo

ਰਾਵੀ ਦੇ ਵਹਾਅ ਕਾਰਨ ਬਣੀ ਸਥਿਤੀ ਤੋਂ ਨਜਿੱਠਣ ਲਈ, ਪ੍ਰਸ਼ਾਸਨ ਅਤੇ ਰੈੱਡ ਕ੍ਰਾਸ ਸੋਸਾਇਟੀ ਵਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਮੌਕੇ ‘ਤੇ ਰਾਹਤ ਸਮੱਗਰੀ ਵੰਡਣ ਦਾ ਕੰਮ ਕੀਤਾ ਗਿਆ। ਪਰਿਵਾਰਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ, ਪੀਣ ਵਾਲਾ ਪਾਣੀ ਅਤੇ ਹੋਰ ਜ਼ਰੂਰੀ ਸਮਾਨ ਪ੍ਰਦਾਨ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਤੁਰੰਤ ਸਹਿਯੋਗ ਦਿੱਤਾ ਜਾ ਸਕੇ।

Raminder Pal Singh ਰਮਿੰਦਰ ਪਾਲ ਸਿੰਘ (@raminder_pal) 's Twitter Profile Photo

Flood-affected villages continue 2 face tough times but relentless efforts are underway Deputy Commissioner Amritsar Sakshi Sawhney, once again led from the front reaching the site early morning today after returning only late last night. We are proud of her efforts. #Amritsar #FloodRelief