
Guramneet Singh Mangat l ਗੁਰਅਮਨੀਤ ਸ਼ਿੰਘ ਮਾਂਗਟ l
@guramneet
Farmer, Secretary @FarmersFront, Wanderer, Member Kisan Majdoor Morcha @KMajdoormorcha, Panjabi, Indian ll ਹਮ ਰਾਖਤ ਪਾਤਸ਼ਾਹੀ ਦਾਵਾ ll
ID: 103592096
10-01-2010 15:21:18
30,30K Tweet
2,2K Followers
668 Following


But why is Dr Balbir Singh not sharing news from some reputed Newspapers/vernacular paper? Having worked closely with media in last couple of years I haven't heard anything credible about this Savera Times 🤔🤔. And I guess, atleast Dr.Balbir who happens to be a doctor should know

5 ਮਿੰਟ ਵਿੱਚ MSP ਦੇਣ ਦਾ ਵਾਅਦਾ ਕਰਕੇ ਮੁੱਕਰਨ ਵਾਲੇ Anmol Gagan Maan Sohi ਜੀ … ਅਸਤੀਫ਼ਾ ਦੇਕੇ ਜ਼ਿੰਮੇਵਾਰੀਆਂ ਤੋਂ ਭੱਜ ਜਾਣ ਦੀ ਬਜਾਏ ਤੁਹਾਨੂੰ 2027 ਦੀਆਂ ਵੋਟਾਂ ਵੇਲੇ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਹੋਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸਨ। ਚੰਗਾ ਹੁੰਦਾ 3 ਸਾਲਾਂ ਬਾਅਦ ਵੀ ਖੇਤੀ ਨੀਤੀ ਨਾ ਪੇਸ਼ ਕਰਨ ਖਿਲਾਫ ਅਸਤੀਫ਼ਾ




'ਲੈਂਡ ਪੂਲਿੰਗ ਪਾਲਿਸੀ' ਲਾਗੂ ਹੋਣ ਤੋਂ ਬਾਅਦ ਦਾ ਪੰਜਾਬ 🚫 ਪੰਜਾਬ ਦੀਆਂ ਜ਼ਮੀਨਾਂ 'ਤੇ ਸਿਆਸੀ ਗਿਰਝਾਂ ਦੀ ਅੱਖ! #Tractor2Twitter Bhagwant Mann Partap Singh Bajwa Sukhbir Singh Badal Sunil Jakhar


Bhagwant Mann govt used police brute force, house arrests, media propaganda, and mass detentions to crush voices of unemployed youth, farmers, and activists in Panjab. Now Bhagwant Mann & Arvind Kejriwal are doing drama in Gujarat, pretending to stand with farmers there?









Very valid point. I think Toyota India, Honda, Maruti Suzuki Commercial, Tata Motors, Hyundai India, Eicher Trucks&Buses should answer it.


