⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile
⚔️•ਸ਼ਮਸ਼ੀਰ ਕੌਰ •⚔️☀️

@jatti__ak47

▄︻デwaheguru ji ══━—💥 ⠀ ⠀ ⠀ ⠀ 🪯 ਚੜ੍ਹਦੀ ਕਲਾ ⚔️𓃬 ••ਨਿਰਭਉ ਨਿਰਵੈਰੁ••🙏 NOT EVERYTHING IS WORTH FIXING✌️••ਸਾਨੂੰ ਨਾਲ਼ ਰਲ਼ਾ ਲਓ ਲੱਖ ਭਾਵੇਂ ਥੱਲੇ ਨਈ ਲੱਗਣਾ•• ☝️😎🔥💪

ID: 1354419948387528706

linkhttps://twitter.com/jatti__ak47/status/1402678754732826625?s=46&t=2ZnzGac7Ft_rsDdknekzdw calendar_today27-01-2021 13:24:25

52,52K Tweet

7,7K Followers

364 Following

⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਆਪਿ ਸਤਿ ਕੀਆ ਸਭੁ ਸਤਿ ॥ ਤਿਸੁ ਪ੍ਰਭ ਤੇ ਸਗਲੀ ਉਤਪਤਿ ॥ ਤਿਸੁ ਭਾਵੈ ਤਾ ਕਰੇ ਬਿਸਥਾਰੁ ॥ ਤਿਸੁ ਭਾਵੈ ਤਾ ਏਕੰਕਾਰੁ ॥ ਵਾਹਿਗੁਰੂ ਜੀ 🙏😇

ਆਪਿ ਸਤਿ ਕੀਆ ਸਭੁ ਸਤਿ ॥
ਤਿਸੁ ਪ੍ਰਭ ਤੇ ਸਗਲੀ ਉਤਪਤਿ ॥
ਤਿਸੁ ਭਾਵੈ ਤਾ ਕਰੇ ਬਿਸਥਾਰੁ ॥
ਤਿਸੁ ਭਾਵੈ ਤਾ ਏਕੰਕਾਰੁ ॥

 ਵਾਹਿਗੁਰੂ ਜੀ 🙏😇
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਅਨਿਕ ਕਲਾ ਲਖੀ ਨਹ ਜਾਇ ॥ ਜਿਸੁ ਭਾਵੈ ਤਿਸੁ ਲਏ ਮਿਲਾਇ ॥ ਕਵਨ ਨਿਕਟਿ ਕਵਨ ਕਹੀਐ ਦੂਰਿ ॥ ਆਪੇ ਆਪਿ ਆਪ ਭਰਪੂਰਿ ॥ ਵਾਹਿਗੁਰੂ ਜੀ 🙏😇

ਅਨਿਕ ਕਲਾ ਲਖੀ ਨਹ ਜਾਇ ॥
ਜਿਸੁ ਭਾਵੈ ਤਿਸੁ ਲਏ ਮਿਲਾਇ ॥
ਕਵਨ ਨਿਕਟਿ ਕਵਨ ਕਹੀਐ ਦੂਰਿ ॥
ਆਪੇ ਆਪਿ ਆਪ ਭਰਪੂਰਿ ॥

 ਵਾਹਿਗੁਰੂ ਜੀ 🙏😇
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਅੰਤਰਗਤਿ ਜਿਸੁ ਆਪਿ ਜਨਾਏ ॥ ਨਾਨਕ ਤਿਸੁ ਜਨ ਆਪਿ ਬੁਝਾਏ ॥ ਸਰਬ ਭੂਤ ਆਪਿ ਵਰਤਾਰਾ ॥ ਸਰਬ ਨੈਨ ਆਪਿ ਪੇਖਨਹਾਰਾ ॥ ਵਾਹਿਗੁਰੂ ਜੀ 🙏😇

ਅੰਤਰਗਤਿ ਜਿਸੁ ਆਪਿ ਜਨਾਏ ॥
ਨਾਨਕ ਤਿਸੁ ਜਨ ਆਪਿ ਬੁਝਾਏ ॥
ਸਰਬ ਭੂਤ ਆਪਿ ਵਰਤਾਰਾ ॥
ਸਰਬ ਨੈਨ ਆਪਿ ਪੇਖਨਹਾਰਾ ॥

 ਵਾਹਿਗੁਰੂ ਜੀ 🙏😇
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਸਗਲ ਸਮਗ੍ਰੀ ਜਾ ਕਾ ਤਨਾ ॥ ਆਪਨ ਜਸੁ ਆਪ ਹੀ ਸੁਨਾ ॥ ਆਵਨ ਜਾਨੁ ਇਕੁ ਖੇਲੁ ਬਨਾਇਆ ॥ ਆਗਿਆਕਾਰੀ ਕੀਨੀ ਮਾਇਆ ॥ ਵਾਹਿਗੁਰੂ ਜੀ 🙏😇

ਸਗਲ ਸਮਗ੍ਰੀ ਜਾ ਕਾ ਤਨਾ ॥
ਆਪਨ ਜਸੁ ਆਪ ਹੀ ਸੁਨਾ ॥
ਆਵਨ ਜਾਨੁ ਇਕੁ ਖੇਲੁ ਬਨਾਇਆ ॥
ਆਗਿਆਕਾਰੀ ਕੀਨੀ ਮਾਇਆ ॥

 ਵਾਹਿਗੁਰੂ ਜੀ 🙏😇
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਸਭ ਕੈ ਮਧਿ ਅਲਿਪਤੋ ਰਹੈ ॥ ਜੋ ਕਿਛੁ ਕਹਣਾ ਸੁ ਆਪੇ ਕਹੈ ॥ ਆਗਿਆ ਆਵੈ ਆਗਿਆ ਜਾਇ ॥ ਨਾਨਕ ਜਾ ਭਾਵੈ ਤਾ ਲਏ ਸਮਾਇ ॥ ਵਾਹਿਗੁਰੂ ਜੀ 🙏😇

ਸਭ ਕੈ ਮਧਿ ਅਲਿਪਤੋ ਰਹੈ ॥
ਜੋ ਕਿਛੁ ਕਹਣਾ ਸੁ ਆਪੇ ਕਹੈ ॥
ਆਗਿਆ ਆਵੈ ਆਗਿਆ ਜਾਇ ॥
ਨਾਨਕ ਜਾ ਭਾਵੈ ਤਾ ਲਏ ਸਮਾਇ ॥

 ਵਾਹਿਗੁਰੂ ਜੀ 🙏😇
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਇਸ ਤੇ ਹੋਇ ਸੁ ਨਾਹੀ ਬੁਰਾ ॥ ਓਰੈ ਕਹਹੁ ਕਿਨੈ ਕਛੁ ਕਰਾ ॥ ਆਪਿ ਭਲਾ ਕਰਤੂਤਿ ਅਤਿ ਨੀਕੀ ॥ ਆਪੇ ਜਾਨੈ ਅਪਨੇ ਜੀ ਕੀ ॥ ਵਾਹਿਗੁਰੂ ਜੀ 🙏😇

ਇਸ ਤੇ ਹੋਇ ਸੁ ਨਾਹੀ ਬੁਰਾ ॥
ਓਰੈ ਕਹਹੁ ਕਿਨੈ ਕਛੁ ਕਰਾ ॥
ਆਪਿ ਭਲਾ ਕਰਤੂਤਿ ਅਤਿ ਨੀਕੀ ॥
ਆਪੇ ਜਾਨੈ ਅਪਨੇ ਜੀ ਕੀ ॥

 ਵਾਹਿਗੁਰੂ ਜੀ 🙏😇
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਖੁਸਰੇ ਦੀ ਅੱਡੀ ਵਰਗੇ ਥੋਬੜੇ ਕੱਢਕੇ ਸਰਦਾਰਾਂ ਨਾਲ ਪੰਗੇ ਲੈਂਦੇ ਆ ਸਾੜਾ ਸਾਡੇ ਤੋਂ ਕਰ ਕਰ ਸੜੀ ਜਾਂਦੇ ਆ ਮੁੜਕੇ ਅਖੇ ਸਾਨੂੰ ਮਾੜਾ ਕਹਿੰਦੇ ਆ🤣 #DiljitDosanjh #sardarji3

⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਕੁਝ ਕੁ ਮੱਛਰ ਮੱਖੀਆਂ ਤਾਂ ਇਸੇ ਗੱਲੋਂ ਦਿਲਜੀਤ ਮਗਰ ਪਈਆਂ ਆ ਕਿ ਫਿਲਮ ਚ ਦਿਲਜੀਤ ਨੇ ਭਾਨੇ ਸਿੱਧੂ ਦਾ ਨਾਮ ਕਿਓ ਲੈਤਾ 🤣😝 #DiljitDosanjh #sardarji3

⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਵੈਸੇ ਸੋਚਣ ਵਾਲ਼ੀ ਗੱਲ ਆ ਕਿ ਅੱਧੇ ਤੋਂ ਵੱਧ ਪੰਜਾਬ NRI ਆ ਬਾਹਰਲੇ ਮੁਲਕਾਂ ਤੋਂ ਦੁਨੀਆਂ ਭਰ ਚੋਂ ਸਭ ਤੋ ਵੱਧ ਕਮਾਈ ਪੰਜਾਬ ਚ ਜਾਂਦੀ ਆ ਤੇ ਦੁਨੀਆ ਭਰ ਚ ਬਿਪਤਾ ਪਈ ਤੇ ਪਤਾ ਨੀ ਕਿੱਥੇ ਕਿੱਥੇ ਖਾਣਾ ਦਾਣਾ ਲੈਕੇ ਪੰਜਾਬ ਆਪੇ ਪਹੁੰਚ ਜਾਂਦਾ ਉਹ ਪੰਜਾਬ ਕਰਜ਼ਾਈ ਹੋਇਆ ਤੇ ਦਿਨੌਂ ਦਿਨ ਹੋਰ ਕਰਜ਼ਾਈ ਹੋਈ ਜਾਂਦਾ ਕਿਓ ਤੇ ਕਿਵੇ ਹੋ ਸਕਦਾ🤷‍♀️

⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਆਪਿ ਸਾਚੁ ਧਾਰੀ ਸਭ ਸਾਚੁ ॥ ਓਤਿ ਪੋਤਿ ਆਪਨ ਸੰਗਿ ਰਾਚੁ ॥ ਤਾ ਕੀ ਗਤਿ ਮਿਤਿ ਕਹੀ ਨ ਜਾਇ ॥ ਦੂਸਰ ਹੋਇ ਤ ਸੋਝੀ ਪਾਇ ॥ ਵਾਹਿਗੁਰੂ ਜੀ 🙏😇

ਆਪਿ ਸਾਚੁ ਧਾਰੀ ਸਭ ਸਾਚੁ ॥
ਓਤਿ ਪੋਤਿ ਆਪਨ ਸੰਗਿ ਰਾਚੁ ॥
ਤਾ ਕੀ ਗਤਿ ਮਿਤਿ ਕਹੀ ਨ ਜਾਇ ॥
ਦੂਸਰ ਹੋਇ ਤ ਸੋਝੀ ਪਾਇ ॥

 ਵਾਹਿਗੁਰੂ ਜੀ 🙏😇
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਤਿਸ ਕਾ ਕੀਆ ਸਭੁ ਪਰਵਾਨੁ ॥ ਗੁਰ ਪ੍ਰਸਾਦਿ ਨਾਨਕ ਇਹੁ ਜਾਨੁ ॥ ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥ ਆਪਿ ਮਿਲਾਇ ਲਏ ਪ੍ਰਭੁ ਸੋਇ ॥ ਵਾਹਿਗੁਰੂ ਜੀ 🙏😇

ਤਿਸ ਕਾ ਕੀਆ ਸਭੁ ਪਰਵਾਨੁ ॥
ਗੁਰ ਪ੍ਰਸਾਦਿ ਨਾਨਕ ਇਹੁ ਜਾਨੁ ॥
ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥
ਆਪਿ ਮਿਲਾਇ ਲਏ ਪ੍ਰਭੁ ਸੋਇ ॥

 ਵਾਹਿਗੁਰੂ ਜੀ 🙏😇
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਪੰਜਾਬੀ ਆ ਗਏ ਓਏ,,,,, #DiljitDosanjh #sardarji3 ਚੱਪਣੀ ਚ ਨੱਕ ਡੋਬ ਕੇ ਮਰ ਜਾਣ ਹੁਣ ਵਿਰੋਧ ਕਰਨ ਵਾਲ਼ੇ🤣😂

ਪੰਜਾਬੀ ਆ ਗਏ ਓਏ,,,,,

#DiljitDosanjh #sardarji3 

ਚੱਪਣੀ ਚ ਨੱਕ ਡੋਬ ਕੇ ਮਰ ਜਾਣ ਹੁਣ ਵਿਰੋਧ ਕਰਨ ਵਾਲ਼ੇ🤣😂
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥ ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥ ਧੰਨੁ ਧੰਨੁ ਧੰਨੁ ਜਨੁ ਆਇਆ ॥ ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥ ਵਾਹਿਗੁਰੂ ਜੀ 🙏😇

ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥
ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥
ਧੰਨੁ ਧੰਨੁ ਧੰਨੁ ਜਨੁ ਆਇਆ ॥
ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥

 ਵਾਹਿਗੁਰੂ ਜੀ 🙏😇
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਜਨ ਆਵਨ ਕਾ ਇਹੈ ਸੁਆਉ ॥ ਜਨ ਕੈ ਸੰਗਿ ਚਿਤਿ ਆਵੈ ਨਾਉ ॥ ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥ ਵਾਹਿਗੁਰੂ ਜੀ 🙏😇

ਜਨ ਆਵਨ ਕਾ ਇਹੈ ਸੁਆਉ ॥
ਜਨ ਕੈ ਸੰਗਿ ਚਿਤਿ ਆਵੈ ਨਾਉ ॥
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥

 ਵਾਹਿਗੁਰੂ ਜੀ 🙏😇
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਵਾਹਿਗੁਰੂ ਜੀ 🙏😇

ਪੂਰੇ ਗੁਰ ਕਾ ਸੁਨਿ ਉਪਦੇਸੁ ॥
ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥
ਸਾਸਿ ਸਾਸਿ ਸਿਮਰਹੁ ਗੋਬਿੰਦ ॥
ਮਨ ਅੰਤਰ ਕੀ ਉਤਰੈ ਚਿੰਦ ॥

 ਵਾਹਿਗੁਰੂ ਜੀ 🙏😇
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਵਾਹਿਗੁਰੂ ਜੀ 🙏😇

ਆਸ ਅਨਿਤ ਤਿਆਗਹੁ ਤਰੰਗ ॥
ਸੰਤ ਜਨਾ ਕੀ ਧੂਰਿ ਮਨ ਮੰਗ ॥
ਆਪੁ ਛੋਡਿ ਬੇਨਤੀ ਕਰਹੁ ॥
ਸਾਧਸੰਗਿ ਅਗਨਿ ਸਾਗਰੁ ਤਰਹੁ ॥

 ਵਾਹਿਗੁਰੂ ਜੀ 🙏😇
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥ ਖੇਮ ਕੁਸਲ ਸਹਜ ਆਨੰਦ ॥ ਸਾਧਸੰਗਿ ਭਜੁ ਪਰਮਾਨੰਦ ॥ ਵਾਹਿਗੁਰੂ ਜੀ 🙏😇

ਹਰਿ ਧਨ ਕੇ ਭਰਿ ਲੇਹੁ ਭੰਡਾਰ ॥
ਨਾਨਕ ਗੁਰ ਪੂਰੇ ਨਮਸਕਾਰ ॥
ਖੇਮ ਕੁਸਲ ਸਹਜ ਆਨੰਦ ॥
ਸਾਧਸੰਗਿ ਭਜੁ ਪਰਮਾਨੰਦ ॥

 ਵਾਹਿਗੁਰੂ ਜੀ 🙏😇
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਨਰਕ ਨਿਵਾਰਿ ਉਧਾਰਹੁ ਜੀਉ ॥ ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥ ਚਿਤਿ ਚਿਤਵਹੁ ਨਾਰਾਇਣ ਏਕ ॥ ਏਕ ਰੂਪ ਜਾ ਕੇ ਰੰਗ ਅਨੇਕ ॥ ਵਾਹਿਗੁਰੂ ਜੀ 🙏😇

ਨਰਕ ਨਿਵਾਰਿ ਉਧਾਰਹੁ ਜੀਉ ॥
ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥
ਚਿਤਿ ਚਿਤਵਹੁ ਨਾਰਾਇਣ ਏਕ ॥
ਏਕ ਰੂਪ ਜਾ ਕੇ ਰੰਗ ਅਨੇਕ ॥

 ਵਾਹਿਗੁਰੂ ਜੀ 🙏😇
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਗੋਪਾਲ ਦਾਮੋਦਰ ਦੀਨ ਦਇਆਲ ॥ ਦੁਖ ਭੰਜਨ ਪੂਰਨ ਕਿਰਪਾਲ ॥ ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥ ਨਾਨਕ ਜੀਅ ਕਾ ਇਹੈ ਅਧਾਰ ॥ ਵਾਹਿਗੁਰੂ ਜੀ 🙏😇

ਗੋਪਾਲ ਦਾਮੋਦਰ ਦੀਨ ਦਇਆਲ ॥
ਦੁਖ ਭੰਜਨ ਪੂਰਨ ਕਿਰਪਾਲ ॥
ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥
ਨਾਨਕ ਜੀਅ ਕਾ ਇਹੈ ਅਧਾਰ ॥

 ਵਾਹਿਗੁਰੂ ਜੀ 🙏😇