Jagpinder Kaur Dhillon(ਗੁਰਮੁਖੀ ਦੀ ਬੇਟੀ) (@jdhillona) 's Twitter Profile
Jagpinder Kaur Dhillon(ਗੁਰਮੁਖੀ ਦੀ ਬੇਟੀ)

@jdhillona

A mind full of thoughts

ID: 3461160013

calendar_today05-09-2015 16:30:10

26,26K Tweet

4,4K Followers

1,1K Following

Jagpinder Kaur Dhillon(ਗੁਰਮੁਖੀ ਦੀ ਬੇਟੀ) (@jdhillona) 's Twitter Profile Photo

ਮੇਰੇ ਘਰ ਨੂੰ ਜਾਂਦੀਆਂ ਰਾਹਵਾਂ ਕਦੇ ਪਾਉਂਦੀਆਂ ਅੱਥਰੇ ਸ਼ੋਰ ਕਦੇ ਖਾਮੋਸ਼ ਵਾਂਗ ਸਰਾਂਵਾਂ ਜਦ ਮੈਂ ਪਰਤਾਂ ਮਿੱਟੀ ਪੁੱਛਦੀ ਕਿੱਡਾ ਕੁ ਵੱਡੇ ਅਹੁਦੇ ਤੇ ਹਾਂ ਮੈਂ ਸੋਚਾਂ ਕੀ ਦੱਸਾਂ ਕੀ ਛੁਪਾਵਾਂ ਚਿੜੀਆਂ ਚਹਿਕਣ ਉਵੇਂ ਹੀ ਯਾਦਾਂ ਮਹਿਕਣ ਉਵੇਂ ਹੀ ਥਾਂ ਥੋੜੀ ਵਿੱਚ ਕੀ ਕੱਢਾ ਕੀ ਪਾਵਾਂ

ਮੇਰੇ ਘਰ ਨੂੰ ਜਾਂਦੀਆਂ ਰਾਹਵਾਂ 
ਕਦੇ ਪਾਉਂਦੀਆਂ ਅੱਥਰੇ ਸ਼ੋਰ 
ਕਦੇ ਖਾਮੋਸ਼ ਵਾਂਗ ਸਰਾਂਵਾਂ 

ਜਦ ਮੈਂ ਪਰਤਾਂ ਮਿੱਟੀ ਪੁੱਛਦੀ 
ਕਿੱਡਾ ਕੁ ਵੱਡੇ ਅਹੁਦੇ ਤੇ ਹਾਂ 
ਮੈਂ ਸੋਚਾਂ ਕੀ ਦੱਸਾਂ ਕੀ ਛੁਪਾਵਾਂ 

ਚਿੜੀਆਂ ਚਹਿਕਣ ਉਵੇਂ ਹੀ 
ਯਾਦਾਂ ਮਹਿਕਣ ਉਵੇਂ ਹੀ 
ਥਾਂ ਥੋੜੀ ਵਿੱਚ ਕੀ ਕੱਢਾ ਕੀ ਪਾਵਾਂ
Jagpinder Kaur Dhillon(ਗੁਰਮੁਖੀ ਦੀ ਬੇਟੀ) (@jdhillona) 's Twitter Profile Photo

ਆਪਣੇ ਅੰਦਰ ਤਾਂ ਝਾਤੀ ਮਾਰ ਪਤਝੜ ਹੈ ਦਿਸਦੀ ਜਾਂ ਬਹਾਰ ਸਜਾਵਟ ਕਰ ਕਿੰਨੀ ਵੀ ਬਨਾਵਟ ਘੜ ਜਿੰਨੀ ਵੀ ਕੋਈ ਵਿਰਲਾ ਹੀ ਸੰਭਲ਼ੰਦਾ ਜਦ ਪੈਂਦੀ ਵਕਤ ਦੀ ਮਾਰ ਉੱਗਦੇ ਜੋ ਨਰਮ ਕਰੁੰਬਲਾਂ ਚੋਂ ਫੁੱਲ ਮਹਿਕਦੇ ਜੋ ਵਿੱਚ ਬਹਾਰ ਸੀ ਰੁਲਦੇ ਵੇਖੇ ਸੜਕਾਂ ਤੇ ਜਦੋਂ ਪੈਂਦੀ ਪਤਝੜ ਦੀ ਮਾਰ

ਆਪਣੇ ਅੰਦਰ ਤਾਂ ਝਾਤੀ ਮਾਰ 
ਪਤਝੜ ਹੈ ਦਿਸਦੀ ਜਾਂ ਬਹਾਰ 
ਸਜਾਵਟ ਕਰ ਕਿੰਨੀ ਵੀ 
ਬਨਾਵਟ ਘੜ ਜਿੰਨੀ ਵੀ 
ਕੋਈ ਵਿਰਲਾ ਹੀ ਸੰਭਲ਼ੰਦਾ 
ਜਦ ਪੈਂਦੀ ਵਕਤ ਦੀ ਮਾਰ 
ਉੱਗਦੇ ਜੋ ਨਰਮ ਕਰੁੰਬਲਾਂ ਚੋਂ
ਫੁੱਲ ਮਹਿਕਦੇ ਜੋ ਵਿੱਚ ਬਹਾਰ 
ਸੀ ਰੁਲਦੇ ਵੇਖੇ ਸੜਕਾਂ ਤੇ 
ਜਦੋਂ ਪੈਂਦੀ ਪਤਝੜ ਦੀ ਮਾਰ
Jagpinder Kaur Dhillon(ਗੁਰਮੁਖੀ ਦੀ ਬੇਟੀ) (@jdhillona) 's Twitter Profile Photo

ਛਿੱਲੜਾਂ ਤੋਂ ਉੱਪਰ ਉੱਠ ਕੇ ਰਿਸ਼ਤਿਆਂ ਦੇ ਨਿੱਘ ਨੂੰ ਮਾਣ ਇੱਕ ਦਿਨ ਮੁੱਕ ਜਾਂਦੀ ਹੈ ਭਾਵੇਂ ਹੋਵੇ ਪੈਸਿਆਂ ਦੀ ਖਾਣ

ਛਿੱਲੜਾਂ ਤੋਂ ਉੱਪਰ ਉੱਠ ਕੇ ਰਿਸ਼ਤਿਆਂ ਦੇ ਨਿੱਘ ਨੂੰ ਮਾਣ 
ਇੱਕ ਦਿਨ ਮੁੱਕ ਜਾਂਦੀ ਹੈ ਭਾਵੇਂ ਹੋਵੇ ਪੈਸਿਆਂ ਦੀ ਖਾਣ
HarshVivek Singh (@hvsbanwait) 's Twitter Profile Photo

Please share your favourite Punjabi Folk Song(s). Devinder Satyarthi, Daan Singh Komal, Dr MS Randhawa and Dr Nahar Singh did a lot of hard work in collecting and documenting the folk songs of our Punjab. Sharing a Sithni(a), a joyful banter sung during the marriage ceremonies.

DILJIT DOSANJH (@diljitdosanjh) 's Twitter Profile Photo

MAIN HOON ਪੰਜਾਬ 😇🙏🏽 Inspired by The Theme of Black Dandyism, I Bring My Turban, My Culture & My Mother Tongue “ ਪੰਜਾਬੀ “ to The #MetGala

MAIN HOON ਪੰਜਾਬ 😇🙏🏽 

Inspired by The Theme of Black Dandyism, I Bring My Turban,  My Culture & My Mother Tongue “ ਪੰਜਾਬੀ “ to The #MetGala
Jagpinder Kaur Dhillon(ਗੁਰਮੁਖੀ ਦੀ ਬੇਟੀ) (@jdhillona) 's Twitter Profile Photo

ਅਰਦਾਸ ਸਿੱਖਾਂਨੂੰਸਿੱਖੀਦਾਨ,ਕੇਸਦਾਨ,ਰਹਿਤਦਾਨ,ਬਿਬੇਕਦਾਨ, ਵਿਸਾਹਦਾਨ,ਭਰੋਸਾਦਾਨ,ਦਾਨਾਂਸਿਰਦਾਨ,ਨਾਮਦਾਨ ਸ੍ਰੀਅੰਮ੍ਰਿਤਸਰਜੀਦੇਇਸ਼ਨਾਨ,ਚੌਕੀਆਂ,ਝੰਡੇ,ਬੁੰਗੇ, ਜੁਗੋਜੁਗਅਟੱਲ,ਧਰਮਕਾਜੈਕਾਰ,ਬੋਲੋਜੀਵਾਹਿਗੁਰੂ ਸ੍ਰੀਨਨਕਾਣਾਸਾਹਿਬਤੇਹੋਰਗੁਰਦੁਆਰਿਆਂਗੁਰਧਾਮਾਂਦੇ ਜਿਨ੍ਹਾਂਤੋਂਪੰਥਨੂੰਵਿਛੋੜਿਆਗਿਆਹੈ, ਖੁਲ੍ਹੇਦਰਸ਼ਨਦੀਦਾਰਤੇਸੇਵਾਸੰਭਾਲਦਾਦਾਨ

ਅਰਦਾਸ  

ਸਿੱਖਾਂਨੂੰਸਿੱਖੀਦਾਨ,ਕੇਸਦਾਨ,ਰਹਿਤਦਾਨ,ਬਿਬੇਕਦਾਨ, ਵਿਸਾਹਦਾਨ,ਭਰੋਸਾਦਾਨ,ਦਾਨਾਂਸਿਰਦਾਨ,ਨਾਮਦਾਨ ਸ੍ਰੀਅੰਮ੍ਰਿਤਸਰਜੀਦੇਇਸ਼ਨਾਨ,ਚੌਕੀਆਂ,ਝੰਡੇ,ਬੁੰਗੇ, ਜੁਗੋਜੁਗਅਟੱਲ,ਧਰਮਕਾਜੈਕਾਰ,ਬੋਲੋਜੀਵਾਹਿਗੁਰੂ

ਸ੍ਰੀਨਨਕਾਣਾਸਾਹਿਬਤੇਹੋਰਗੁਰਦੁਆਰਿਆਂਗੁਰਧਾਮਾਂਦੇ ਜਿਨ੍ਹਾਂਤੋਂਪੰਥਨੂੰਵਿਛੋੜਿਆਗਿਆਹੈ,
ਖੁਲ੍ਹੇਦਰਸ਼ਨਦੀਦਾਰਤੇਸੇਵਾਸੰਭਾਲਦਾਦਾਨ
HarshVivek Singh (@hvsbanwait) 's Twitter Profile Photo

No Sikh has ever been awarded with the Bharat Ratna ! If Rajiv Gandhi, Narsimha Rao, Sachin Tendulkar, Mother Teresa can get, then there are many deserving Sikhs too.

No Sikh has ever been awarded with the Bharat Ratna ! 

If Rajiv Gandhi, Narsimha Rao, Sachin Tendulkar, Mother Teresa can get, then there are many deserving Sikhs too.
HarshVivek Singh (@hvsbanwait) 's Twitter Profile Photo

Inspired by Thoreau’s Walden, legendary Punjabi novelist S Gurbaksh Singh Preetlari came back from US to establish a literary township called Preet Nagar in 1936. It was home to many progressive Punjabi, Hindi and Urdu writers, poets, artists, actors and filmmakers. It had 175

Inspired by Thoreau’s Walden, legendary Punjabi novelist S Gurbaksh Singh Preetlari came back from US to establish a literary township called Preet Nagar in 1936.

It was home to many progressive Punjabi, Hindi and Urdu writers, poets, artists, actors and filmmakers.
It had 175
Jagpinder Kaur Dhillon(ਗੁਰਮੁਖੀ ਦੀ ਬੇਟੀ) (@jdhillona) 's Twitter Profile Photo

ਹਰਫ਼ ਓਹੀਓ ਨੇ ਕੋਈ ਘੜਦਾ ਕੋਈ ਮਰੋੜਦਾ ਕੋਈ ਮੋਹਰੀ ਚੁਰਾਉਣ ਦਾ ਕੋਈ ਸੱਜਰੇ ਰਹਿੰਦਾ ਲੋੜ੍ਹਦਾ

ਹਰਫ਼ ਓਹੀਓ ਨੇ 
ਕੋਈ ਘੜਦਾ ਕੋਈ ਮਰੋੜਦਾ
ਕੋਈ ਮੋਹਰੀ ਚੁਰਾਉਣ ਦਾ 
ਕੋਈ ਸੱਜਰੇ ਰਹਿੰਦਾ ਲੋੜ੍ਹਦਾ