Bobby (@kaur_jujhar) 's Twitter Profile
Bobby

@kaur_jujhar

working in education deptt.(Lect.punjabi, govt employee)My family is my strength .Everything that I achieved is due to their love..❤️❤️

ID: 1358048214889336833

calendar_today06-02-2021 13:42:15

1,1K Tweet

881 Followers

403 Following

Bobby (@kaur_jujhar) 's Twitter Profile Photo

ਖੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ। ♥️♥️♥️ (ਰਾਜਿੰਦਰਜੀਤ) #ਪੰਜਾਬੀਕਵਿਤਾ

Bobby (@kaur_jujhar) 's Twitter Profile Photo

ਬਿਭੌਰ ਸਾਹਿਬ (ਰੂਪਨਗਰ) ♥️♥️♥️ ਦਸਮ ਪਾਤਸ਼ਾਹ ਜੀ ਨੇ ਇੱਥੇ ਸਤਲੁਜ ਦਰਿਆ ਦੇ ਕੰਢੇ ਤੇ ਬੈਠ ਕੇ 'ਚੌਪਈ ਸਾਹਿਬ' ਦੀ ਬਾਣੀ ਰਚੀ ਸੀ। #ਧੰਨਧੰਨਸ੍ਰੀਗੁਰੂਗੋਬਿੰਦਸਿੰਘਜੀ

Bobby (@kaur_jujhar) 's Twitter Profile Photo

ਪੁਰਾਤੱਤਵ ਅਜਾਇਬ ਘਰ (ਰੂਪਨਗਰ) ♥️♥️♥️ ਸਿੰਧੂ ਘਾਟੀ ਦੀ ਸੱਭਿਅਤਾ ਦੇ ਚਿੰਨ੍ਹ #ਪੁਰਾਤੱਤਵਵਿਭਾਗ #ਰੂਪਨਗਰ

ਪੁਰਾਤੱਤਵ ਅਜਾਇਬ ਘਰ (ਰੂਪਨਗਰ) ♥️♥️♥️
ਸਿੰਧੂ ਘਾਟੀ ਦੀ ਸੱਭਿਅਤਾ ਦੇ ਚਿੰਨ੍ਹ 
 #ਪੁਰਾਤੱਤਵਵਿਭਾਗ
#ਰੂਪਨਗਰ
Bobby (@kaur_jujhar) 's Twitter Profile Photo

ਮਾਂ ਬੋਲੀ ਸਾਡੀ ਮਹਿੰਗੀ ਤੇ ਪਿਆਰੀ ਵਿਰਾਸਤ ਹੈ ਅਤੇ ਲਫ਼ਜ਼ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ।♥️♥️♥️ #ਪੰਜਾਬੀਮਾਂਬੋਲੀ

Bobby (@kaur_jujhar) 's Twitter Profile Photo

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।। 🙏🙏 #ਸਤਿਨਾਮਵਾਹਿਗੁਰੂਜੀ #ਸਤਲੁਜ

ਜਿਨ ਪ੍ਰੇਮ ਕੀਓ 
ਤਿਨ ਹੀ ਪ੍ਰਭ ਪਾਇਓ।।
🙏🙏
#ਸਤਿਨਾਮਵਾਹਿਗੁਰੂਜੀ
#ਸਤਲੁਜ
Bobby (@kaur_jujhar) 's Twitter Profile Photo

ਪੰਜਾਬੀ ♥️♥️ ਇਹ ਆਉਂਦੇ ਸਿਰ ਪਲੋਸਦੇ ਤੇ ਜਾਂਦੇ ਦੇਣ ਅਸੀਸ ਇਹ ਹਿੱਕਾਂ ਤਾਣਦੇ ਲੜਨ ਨੂੰ ਪਰ ਮੋਹ ਵਿੱਚ ਟੇਕਣ ਸੀਸ। #ਪੰਜਾਬ #ਪੰਜਾਬੀ #ਪੰਜਾਬੀਅਤ

Bobby (@kaur_jujhar) 's Twitter Profile Photo

ਹੱਸਦੀ ਨੇ ਫੁੱਲ ਮੰਗਿਆ, ਅਸਾਂ ਬਾਗ਼ ਹਵਾਲੇ ਕੀਤਾ। 🌹🌹🌹🌹🌹🌹 #ਗੁਲਾਬ

ਹੱਸਦੀ ਨੇ ਫੁੱਲ ਮੰਗਿਆ, 
ਅਸਾਂ ਬਾਗ਼ ਹਵਾਲੇ ਕੀਤਾ।
🌹🌹🌹🌹🌹🌹
#ਗੁਲਾਬ
Bobby (@kaur_jujhar) 's Twitter Profile Photo

ਭਾਰਤ ਦੇ ਸਾਰੇ ਮਹਾਨ ਗ੍ਰੰਥਾਂ ਦੀ ਰਚਨਾ ਪੰਜਾਬ ਦੀ ਧਰਤੀ ਤੇ ਹੋਈ। ਰਿਗਵੇਦ, ਰਮਾਇਣ,ਭਗਵਤ ਗੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਇਸੇ ਪਾਵਨ ਧਰਤੀ ਤੇ ਹੋਈ।♥️♥️♥️ #ਮੇਰਾਦੇਸਪੰਜਾਬ #ਸਭਿਆਚਾਰ

Bobby (@kaur_jujhar) 's Twitter Profile Photo

ਤੂੰ ਅਗਰ ਸਲੀਕੇ ਸੇ ਤੋੜਤਾ ਮੁੱਝ ਕੋ ਮੇਰੇ ਟੁੱਕੜੇ ਵੀ ਤੇਰੇ ਕਾਮ ਆਤੇ। ♥️♥️♥️

Bobby (@kaur_jujhar) 's Twitter Profile Photo

ਤੇਰਾ ਕੀਆ ਮੀਠਾ ਲਾਗੈ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ। 🙏🙏 #ਧੰਨਧੰਨਸ੍ਰੀਗੁਰੂਅਰਜਨਦੇਵਜੀ

ਤੇਰਾ ਕੀਆ ਮੀਠਾ ਲਾਗੈ
 ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।
🙏🙏
#ਧੰਨਧੰਨਸ੍ਰੀਗੁਰੂਅਰਜਨਦੇਵਜੀ
Bobby (@kaur_jujhar) 's Twitter Profile Photo

ਸਿੱਖ ਧਰਮ ਵਿੱਚ ਜ਼ਿੰਦਗੀ ਦੀਆਂ ਸਾਰੀਆਂ ਅਹਿਮ ਰਸਮਾਂ (ਜਨਮ, ਵਿਆਹ , ਜੰਗ ਅਤੇ ਮੌਤ) ਵਿੱਚ ਅਰਦਾਸ ਦੀ ਖ਼ਾਸ ਅਹਿਮੀਅਤ ਹੈ। ਅਰਦਾਸ ਨਿੱਜੀ ਲੋੜਾਂ ਤੋਂ ਸ਼ੁਰੂ ਹੋ ਕੇ ਖ਼ਤਮ ਸਰਬੱਤ ਦੇ ਭਲੇ ਦੀ ਮੰਗ ਵਿੱਚ ਹੁੰਦੀ ਹੈ। 🙏🙏🙏 #ਅਰਦਾਸ

Bobby (@kaur_jujhar) 's Twitter Profile Photo

ਘਰ ਇੱਟਾਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ।ਘਰ ਉਹ ਥਾਂ ਹੈ, ਜਿੱਥੇ ਮਨੁੱਖ ਦੇ ਪਿਆਰ ਦੀਆਂ ਸੱਧਰਾਂ ਪਲਦੀਆਂ ਹਨ, ਜਿੱਥੇ ਮਾਂ,ਭੈਣ ਤੇ ਭਰਾ ਕੋਲੋਂ ਲਾਡ ਲਿਆ ਹੁੰਦਾ। ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾਹ ਕੇ ਮੁੜ ਆਉਣ ਨੂੰ ਜੀਅ ਕਰਦਾ। ਜਿੱਥੇ ਬੁਢੇਪੇ ਵਿੱਚ ਬਹਿ ਕੇ ਅਰਾਮ ਨਾਲ ਜ਼ਿੰਦਗੀ ਕੱਟਣ ਦਾ ਸੁਆਦ ਆਉਂਦਾ ਹੈ। (ਪ੍ਰਿ. ਤੇਜਾ ਸਿੰਘ )

Bobby (@kaur_jujhar) 's Twitter Profile Photo

ਇਨਸਾਨ ਬਨਨੇ ਕੀ ਹਿੰਮਤ ਨਾ ਹੂਈ, ਆਦਮੀ ਖ਼ੁਦਾ ਸੇ ਡਰਤਾ ਰਹਾ। ♥️♥️

Bobby (@kaur_jujhar) 's Twitter Profile Photo

ਨ ਮਾਲ ਕਫੇ ਦਰਵੇਸ਼ ਨ ਆਬ ਦਰ ਗੁਰਲਾਬ। (ਮਤਲਬ,ਨਾ ਫ਼ਕੀਰ ਦੀ ਹਥੇਲੀ ਵਿੱਚ ਮਾਲ ਟਿਕਦਾ ਹੈ ਅਤੇ ਨਾ ਹੀ ਛਾਨਣੀ ਵਿੱਚ ਪਾਣੀ) #ਫਾਰਸੀਕਹਾਵਤ

Bobby (@kaur_jujhar) 's Twitter Profile Photo

ਸਿਦਕ ਅਤੇ ਸਿਰੜ ਕਾਰਨ ਦਲੇਰਾਂ ਵਿੱਚ ਸ਼ੇਰ ਅਤੇ ਬਾਜ ਵਾਲੇ ਗੁਣ ਉਪਜਦੇ ਹਨ। ਕਰੋੜਾਂ ਚਾਹੁਣ ਵਾਲਿਆਂ ਵੱਲੋਂ ਸ਼ੁਭ -ਕਾਮਨਾਵਾਂ, ਦੁਆਵਾਂ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ 🙏🙏 #Allthebestpunjabkings

Bobby (@kaur_jujhar) 's Twitter Profile Photo

ਮੇਰਾ ਪਾਣੀ ਉਤਰਦੇ ਦੇਖ ਕੇ ਕਿਨਾਰੇ ਘਰ ਨਾ ਬਣਾ ਲੈਣਾ, ਮੈਂ ਸਮੁੰਦਰ ਹਾਂ ਪਰਤ ਕੇ ਆਵਾਂਗਾ। ♥️♥️ #IPL2025 #PunjabKings

Bobby (@kaur_jujhar) 's Twitter Profile Photo

ਵਿਆਹ ਦੀ ਇੱਕ ਬਹੁਤ ਖੂਬਸੂਰਤ ਰਸਮ ਹੁੰਦੀ ਸੀ 'ਪੱਤਲ਼' ਜੋ ਸ਼ਾਇਦ ਹੁਣ ਅਲੋਪ ਹੁੰਦੀ ਜਾ ਰਹੀ ਹੈ।ਜਦ ਜੰਝ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਸੀ, ਤਾਂ ਜਾਂਝੀਆਂ ਦੀ ਗੋਤਣ ਕੋਈ ਕੁੜੀ,ਜੋ ਉਸ ਪਿੰਡ ਵਿੱਚ ਵਿਆਹੀ ਹੋਵੇ ਤਾਂ ਉਸ ਨੂੰ ਮਠਿਆਈ ਤੇ ਰੁ. ਸਮੇਤ ਪੱਤਲਾਂ ਭੇਜ ਕੇ ਉਸ ਦਾ ਮਾਣ-ਸਤਿਕਾਰ ਕੀਤਾ ਜਾਂਦਾ ਸੀ ।♥️♥️♥️ #ਪੰਜਾਬੀਰਸਮਰਿਵਾਜ

Bobby (@kaur_jujhar) 's Twitter Profile Photo

ਮੁੰਡੇ ਦੇ ਜਨਮ ਸਮੇਂ ਇੱਕ ਰਸਮ ਹੁੰਦੀ ਸੀ 'ਭੇਲੀ ਭੇਜਣੀ'। ਪਹਿਲੇ ਬੱਚੇ ਦਾ ਜਨਮ ਅਕਸਰ ਨਾਨਕੇ ਘਰ ਹੁੰਦਾ ਸੀ। ਫਿਰ ਦਾਦਕਿਆਂ ਨੂੰ ਨਾਈ ਦੇ ਹੱਥ ਦੱਭ (ਦੁੱਬ),ਖੰਮ੍ਹਣੀ ਤੇ ਗੁੜ ਦੀ ਭੇਲੀ ਭੇਜੀ ਜਾਂਦੀ ਸੀ। ਉਹ ਅੱਗੋਂ ਭੇਲੀ ਦੇ ਬਦਲੇ ਆਪਣੀ ਨੂੰਹ ਲਈ ਗਹਿਣੇ, ਕੱਪੜੇ ਅਤੇ ਨਾਈ ਤੇ ਦਾਈ ਨੂੰ ਲਾਗ ਵੱਜੋਂ ਤਿਓਰ ਭੇਜਦੇ ਸੀ।♥️♥️ #ਵਿਆਹਦੇਰਸਮਰਿਵਾਜ

Bobby (@kaur_jujhar) 's Twitter Profile Photo

ਜੈਸੀ ਕੱਚ ਕੀ ਚੂੜੀ, ਤੈਸੀ ਦੇਹ ਹੈ। ਵਜੀਦਾ ਥਿਰ ਸਾਹਿਬ ਕਾ ਨਾਮ, ਹੋਰ ਸਭ ਖੇਹ ਹੈ। 🙏🙏 #ਵਜੀਦ

ਜੈਸੀ ਕੱਚ ਕੀ ਚੂੜੀ,
ਤੈਸੀ ਦੇਹ ਹੈ।
ਵਜੀਦਾ ਥਿਰ ਸਾਹਿਬ ਕਾ ਨਾਮ, 
ਹੋਰ ਸਭ ਖੇਹ ਹੈ।
🙏🙏
#ਵਜੀਦ
Bobby (@kaur_jujhar) 's Twitter Profile Photo

ਸੁਖੀ ਵੱਸਦਾ ਸ਼ਹਿਰ ਲਾਹੌਰ ਸਾਰਾ ਸਗੋਂ ਕੁੰਜੀਆਂ ਹੱਥ ਫੜਾਇ ਆਏ। ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾ ਆਇ। ♥️♥️♥️ #ਲਾਹੌਰ

ਸੁਖੀ ਵੱਸਦਾ ਸ਼ਹਿਰ ਲਾਹੌਰ ਸਾਰਾ 
ਸਗੋਂ ਕੁੰਜੀਆਂ ਹੱਥ ਫੜਾਇ ਆਏ।
ਸ਼ਾਹ ਮੁਹੰਮਦਾ ਕਹਿੰਦੇ ਨੇ 
                 ਲੋਕ ਸਿੰਘ ਜੀ 
ਤੁਸੀਂ ਚੰਗੀਆਂ ਪੂਰੀਆਂ ਪਾ ਆਇ।
♥️♥️♥️
#ਲਾਹੌਰ