ਪੀਟੀਸੀ ਨਿਊਜ਼ | PTC News (@ptcnews) 's Twitter Profile
ਪੀਟੀਸੀ ਨਿਊਜ਼ | PTC News

@ptcnews

Official Twitter account of PTC NEWS, the leading Punjabi News channel, a source of all news related to Punjab and Punjabiyat worldwide.

ID: 852553470

linkhttp://ptcnews.tv calendar_today29-09-2012 09:27:40

161,161K Tweet

100,100K Followers

8 Following

ਪੀਟੀਸੀ ਨਿਊਜ਼ | PTC News (@ptcnews) 's Twitter Profile Photo

ਪੰਜਾਬ ’ਚ ਘਰ ਬਣਾਉਣ ਵਾਲਿਆਂ ਲਈ ਵੱਡੀ ਖ਼ਬਰ #PunjabNews #PTCNews #LatestNews #PunjabiNews #brickhouse ptcnews.tv/news-in-punjab…

ਪੀਟੀਸੀ ਨਿਊਜ਼ | PTC News (@ptcnews) 's Twitter Profile Photo

ਗਿਆਨੀ ਗੁਰਮੁੱਖ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਮੁੜ ਸੰਭਾਲੀ ਸੇਵਾ #GianiGurmukhSingh #PunjabiNews #PTCNews #LatestNews #HeadGranthi

ਗਿਆਨੀ ਗੁਰਮੁੱਖ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਮੁੜ ਸੰਭਾਲੀ ਸੇਵਾ

#GianiGurmukhSingh #PunjabiNews #PTCNews #LatestNews #HeadGranthi
ਪੀਟੀਸੀ ਨਿਊਜ਼ | PTC News (@ptcnews) 's Twitter Profile Photo

ਪੰਜਾਬ ਲੇਬਰ ਭਲਾਈ ਐਕਟ ’ਚ ਕੀਤੀ ਗਈ ਸੋਧ #PunjabiNews #PunjabNews #PTCNews #LatestNews #PunjabLabourWelfareAct

ਪੰਜਾਬ ਲੇਬਰ ਭਲਾਈ ਐਕਟ ’ਚ ਕੀਤੀ ਗਈ ਸੋਧ

#PunjabiNews #PunjabNews #PTCNews #LatestNews #PunjabLabourWelfareAct
ਪੀਟੀਸੀ ਨਿਊਜ਼ | PTC News (@ptcnews) 's Twitter Profile Photo

ਪੰਜਾਬ ਕੈਬਨਿਟ ’ਚ ਜੇਲ੍ਹ ਵਿਭਾਗ ਨੂੰ ਲੈ ਕੇ ਲਏ ਗਏ ਅਹਿਮ ਫੈਸਲੇ #PunjabiNews #PTCNews #LatestNews #JailDepartment #Jail

ਪੰਜਾਬ ਕੈਬਨਿਟ ’ਚ ਜੇਲ੍ਹ ਵਿਭਾਗ ਨੂੰ ਲੈ ਕੇ ਲਏ ਗਏ ਅਹਿਮ ਫੈਸਲੇ

#PunjabiNews #PTCNews #LatestNews #JailDepartment #Jail
ਪੀਟੀਸੀ ਨਿਊਜ਼ | PTC News (@ptcnews) 's Twitter Profile Photo

ਅਹਿਮਦਾਬਾਦ ਜਹਾਜ ਹਾਦਸੇ ਮਗਰੋਂ DGCA ਦੀ ਵੱਡੀ ਕਾਰਵਾਈ #PlaneCrash #PunjabiNews #PTCNews #LatestNews #ahmedabadplanecrash

ਅਹਿਮਦਾਬਾਦ ਜਹਾਜ ਹਾਦਸੇ ਮਗਰੋਂ DGCA ਦੀ ਵੱਡੀ ਕਾਰਵਾਈ

#PlaneCrash #PunjabiNews #PTCNews #LatestNews #ahmedabadplanecrash
ਪੀਟੀਸੀ ਨਿਊਜ਼ | PTC News (@ptcnews) 's Twitter Profile Photo

BAF ਸਭ ਤੋਂ ਜਿਆਦਾ ਕਿਹੜੀ ਉਮਰ 'ਚ ਦਿੰਦਾ ਹੈ ਫਾਇਦਾ ? #balanceadvantagefunds #ArbitrageFunds #AggressiveHybirdFund #MutualFunds #SBIMutualFund #investment #bhavmittigerchandoak #ptcnews SBI Mutual Fund

ਪੀਟੀਸੀ ਨਿਊਜ਼ | PTC News (@ptcnews) 's Twitter Profile Photo

ਪੰਜਾਬ ’ਚ ਕਬੂਤਰਬਾਜ਼ਾਂ ’ਤੇ ਹੋਣਗੇ ਪਰਚੇ ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ #PunjabNews #PunjabiNews #PTCNews #LatestNews #PunjabGovernment

ਪੰਜਾਬ ’ਚ ਕਬੂਤਰਬਾਜ਼ਾਂ ’ਤੇ ਹੋਣਗੇ ਪਰਚੇ
ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ

#PunjabNews #PunjabiNews #PTCNews #LatestNews #PunjabGovernment
ਪੀਟੀਸੀ ਨਿਊਜ਼ | PTC News (@ptcnews) 's Twitter Profile Photo

ਪੰਜਾਬ ਦੇ ਮੌਸਮ ਨੂੰ ਲੈ ਕੇ IMD ਨੇ ਜਾਰੀ ਕੀਤਾ ਅਲਰਟ #PunjabWeather #PunjabiNews #PTCNews #LatestNews #WeatherUpdate ptcnews.tv/news-in-punjab…

ਪੀਟੀਸੀ ਨਿਊਜ਼ | PTC News (@ptcnews) 's Twitter Profile Photo

ਸ਼੍ਰੋਮਣੀ ਅਕਾਲੀ ਦਲ ਨੇ ਹਾਊਸਿੰਗ ਅਥਾਰਿਟੀ ਦੀ ਵਾਪਰ ਚੀਫ ਸਕੱਤਰ ਨੂੰ ਦੇਣ ’ਤੇ ਘੇਰੀ ਮਾਨ ਸਰਕਾਰ #ShiromaniAkaliDal #PunjabiNews #PTCNews #LatestNews #Sukhbirsinghbadal

ਸ਼੍ਰੋਮਣੀ ਅਕਾਲੀ ਦਲ ਨੇ ਹਾਊਸਿੰਗ ਅਥਾਰਿਟੀ ਦੀ ਵਾਪਰ ਚੀਫ ਸਕੱਤਰ ਨੂੰ ਦੇਣ ’ਤੇ ਘੇਰੀ ਮਾਨ ਸਰਕਾਰ

#ShiromaniAkaliDal #PunjabiNews #PTCNews #LatestNews #Sukhbirsinghbadal
ਪੀਟੀਸੀ ਨਿਊਜ਼ | PTC News (@ptcnews) 's Twitter Profile Photo

ਅੱਗ ਦੇ ਗੋਲੇ ’ਚ ਬਦਲਿਆ ਅਸਮਾਨ ’ਚ ਉੱਡਦਾ ਗਰਮ ਹਵਾ ਦਾ ਗੁਬਾਰਾ #Brazil #PunjabNews #PunjabiNews #PTCNesw #LatestNews #BalloonFire ptcnews.tv/news-in-punjab…

ਪੀਟੀਸੀ ਨਿਊਜ਼ | PTC News (@ptcnews) 's Twitter Profile Photo

'ਮੈਂ ਦਫਤਰ ਜਾਂਦਿਆਂ ਰਾਹ 'ਚ ਰੁੱਕ ਕੇ ਸੌਂਦਾ ਹੁੰਦਾ ਸੀ..' ਖਰਾਟੇ ਦੀ ਸਮੱਸਿਆ ਤੋਂ ਪਰੇਸ਼ਾਨ ਜੋੜਾ ਪਹੁੰਚਿਆ ਦਿੱਲੀ ਤੋਂ ਚੰਡੀਗੜ੍ਹ #lovkeshmittal #drlovkeshmittal #sleepapnea #healinghospital #ptcnews #sleepdisorders DALIP SINGH ਦਲੀਪ ਸਿੰਘ Healing Hospital

ਪੀਟੀਸੀ ਨਿਊਜ਼ | PTC News (@ptcnews) 's Twitter Profile Photo

ਰੁਝਾਨਾਂ ’ਚ AAP ਦੇ ਸੰਜੀਵ ਅਰੋੜਾ ਅੱਗੇ #LudhianaWest #LudhianaElectionResult #LudhianaByPoll #ElectionResult #PTCNews

ਰੁਝਾਨਾਂ ’ਚ AAP ਦੇ ਸੰਜੀਵ ਅਰੋੜਾ ਅੱਗੇ

#LudhianaWest #LudhianaElectionResult #LudhianaByPoll #ElectionResult #PTCNews
ਪੀਟੀਸੀ ਨਿਊਜ਼ | PTC News (@ptcnews) 's Twitter Profile Photo

ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਦਾ ਟ੍ਰੇਲਰ ਰਿਲੀਜ਼, ਇਸ ਅਦਾਕਾਰਾ ਕਰਕੇ ਨਹੀਂ ਹੋਵੇਗੀ ਫਿਲਮ ਭਾਰਤ ’ਚ ਰਿਲੀਜ #diljitdosanjh #Punjabinews #PTCNews #LatestNews #Haniaamir ptcnews.tv/news-in-punjab…

ਪੀਟੀਸੀ ਨਿਊਜ਼ | PTC News (@ptcnews) 's Twitter Profile Photo

ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਚੱਲ ਰਹੇ ਅੱਗੇ 5217 ਵੋਟਾਂ ਨਾਲ ਭਾਜਪਾ ਦੇ ਜੀਵਨ ਗੁਪਤਾ ਦੂਜੇ ਨੰਬਰ ’ਤੇ ਆਏ #AamaadmiParty #Congressparty #LudhianaWest #LudhianaElectionResult #LudhianaByPoll #ElectionResult #PTCNews

ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਚੱਲ ਰਹੇ ਅੱਗੇ
5217 ਵੋਟਾਂ ਨਾਲ ਭਾਜਪਾ ਦੇ ਜੀਵਨ ਗੁਪਤਾ ਦੂਜੇ ਨੰਬਰ ’ਤੇ ਆਏ

#AamaadmiParty #Congressparty #LudhianaWest #LudhianaElectionResult #LudhianaByPoll #ElectionResult #PTCNews
ਪੀਟੀਸੀ ਨਿਊਜ਼ | PTC News (@ptcnews) 's Twitter Profile Photo

Neetu ShatranWala ਦੇ ਚੋਣਾਂ ਨਤੀਜਿਆਂ ‘ਚ ਲਲਕਾਰੇ, ਦਮ ਹੈ ਤਾਂ ਮੇਰੇ ਤਰ੍ਹਾਂ ਕਰੋ ਕੰਮ ! #NeetuShatranWala #LudhianaWest #LudhianaElectionResult #LudhianaByPoll #ElectionResult #PTCNews

ਪੀਟੀਸੀ ਨਿਊਜ਼ | PTC News (@ptcnews) 's Twitter Profile Photo

7 ਗੇੜ ’ਚ ਵੀ 'ਆਪ' ਪਹਿਲੇ ਨੰਬਰ ’ਤੇ ਬਰਕਰਾਰ #LudhianaWest #LudhianaElectionResult #LudhianaByPoll #ElectionResult #PTCNews

7 ਗੇੜ ’ਚ ਵੀ 'ਆਪ' ਪਹਿਲੇ ਨੰਬਰ ’ਤੇ ਬਰਕਰਾਰ

#LudhianaWest #LudhianaElectionResult #LudhianaByPoll #ElectionResult #PTCNews
ਪੀਟੀਸੀ ਨਿਊਜ਼ | PTC News (@ptcnews) 's Twitter Profile Photo

ਸ਼ੁਰੂਆਤ ਤੋਂ ਪਹਿਲੇ ਨੰਬਰ ’ਤੇ ਚੱਲ ਰਹੇ ਸੰਜੀਵ ਅਰੋੜਾ #PunjabiNews #PTCNews #LatestNews #SanjeevArora #AamaadmiParty

ਸ਼ੁਰੂਆਤ ਤੋਂ ਪਹਿਲੇ ਨੰਬਰ ’ਤੇ ਚੱਲ ਰਹੇ ਸੰਜੀਵ ਅਰੋੜਾ

#PunjabiNews #PTCNews #LatestNews #SanjeevArora #AamaadmiParty
ਪੀਟੀਸੀ ਨਿਊਜ਼ | PTC News (@ptcnews) 's Twitter Profile Photo

Bobby Deol ਨੇ Diljit Dosanjh ਨਾਲ ਸਾਂਝੀ ਕੀਤੀ ਤਸਵੀਰ , ਲਿਖਿਆ – ‘ਪੰਜਾਬੀ ਮੁੰਡਾ ਮਿਲ ਗਿਆ ਓਏ !’ #diljitdosanjh #BobbyDeol #bollywood #punjabicelebrity #PTCNews

Bobby Deol ਨੇ Diljit Dosanjh ਨਾਲ ਸਾਂਝੀ ਕੀਤੀ ਤਸਵੀਰ , ਲਿਖਿਆ – ‘ਪੰਜਾਬੀ ਮੁੰਡਾ ਮਿਲ ਗਿਆ ਓਏ !’

#diljitdosanjh #BobbyDeol #bollywood #punjabicelebrity #PTCNews
ਪੀਟੀਸੀ ਨਿਊਜ਼ | PTC News (@ptcnews) 's Twitter Profile Photo

AAP ਦੇ ਉਮੀਦਵਾਰ ਤੇ MP ਸੰਜੀਵ ਅਰੋੜਾ ਨੇ ਜਿੱਤ ਕੀਤੀ ਹਾਸਿਲ #AamAadmiParty #PunjabiNews #PTCNews #LatestNews #LudhianaByElection #AapWin

AAP ਦੇ ਉਮੀਦਵਾਰ ਤੇ MP ਸੰਜੀਵ ਅਰੋੜਾ ਨੇ ਜਿੱਤ ਕੀਤੀ ਹਾਸਿਲ

#AamAadmiParty #PunjabiNews #PTCNews #LatestNews #LudhianaByElection #AapWin
ਪੀਟੀਸੀ ਨਿਊਜ਼ | PTC News (@ptcnews) 's Twitter Profile Photo

ਮੈਂ ਰਾਜ ਸਭਾ ਨਹੀ ਜਾ ਰਿਹਾ : ਅਰਵਿੰਦ ਕੇਜਰੀਵਾਲ #ArvindKejriwal #LudhianaByElection #PTCNews