ਪੰਜਾਬੀ ਸੱਥ 🌳 (@punjabisath1) 's Twitter Profile
ਪੰਜਾਬੀ ਸੱਥ 🌳

@punjabisath1

ਜੀ ਆਇਆਂ ਨੂੰ, ਪੰਜਾਬੀ ਸੱਥ ਵਿਚ ਨਿੱਘਾ ਸਵਾਗਤ Gateway to Twitter Panjabi Community #ਪੰਜਾਬੀ #Panjabi #پنجابی

ID: 1588330345

calendar_today12-07-2013 11:51:07

60,60K Tweet

50,50K Followers

32,32K Following

𝙉𝙤𝙤𝙧𝙖🏇🏻 (@_sau1o) 's Twitter Profile Photo

ਸ਼ਰਧਾ,ਪਿਸ਼ਾਬ ਤੱਕ ਪਿਲਾ ਦਿੰਦੀ ਹੈ। ਤੇ ਜਾਤ,ਪਾਣੀ ਤੱਕ ਨਹੀਂ ਪੀਣ ਦਿੰਦੀ। #sach💯

navu ✨ (@kudrat_vargiye) 's Twitter Profile Photo

ਫ਼ਿਤਰਤ ਵਿੱਚ ਦਗ਼ਾ ਰੱਖਣ ਵਾਲੇ, ਵਫ਼ਾਵਾਂ ਨੀ ਕਰਦੇ ਹੁੰਦੇ...🥹

ਅਮਰਵੀਰ ਕੌਰ ਰਾਏ (@panjab_vasi) 's Twitter Profile Photo

ਦਾਸਤਾਨ-ਏ-ਲੈਲਾ ਸੁਰਮਈ ਰੰਗ ਦੀ ਪੰਜ ਫੁੱਟ ਚਾਰ ਇੰਚ ਕੱਦ,ਇਰਾਨੀ ਨਸਲ ਦੀ,ਕੋਹਿਨੂਰ ਨਾਲ ਸਿੰਗਾਰੀ,ਸੋਹਣੇ ਹੀਰੇ ਮੋਤੀਆਂ ਦੀ ਮਾਲਕਣ ਜਿਸਦੀ ਕਾਠੀ ਤੇ ਲਗਾਮ ਵੀ ਗਹਿਣਿਆਂ ਨਾਲ ਸਜ਼ੀ ਹੋਈ ਸੀ। ਉਹ ਸਰਕਾਰ-ਏ-ਖ਼ਾਲਸਾ ਦੀ ਪਿਆਰੀ ਤੇ ਮਨਪਸੰਦ ਘੋੜੀ ਲੈਲਾ ਹੀ ਸੀ ਜਿਹਨੂੰ ਲਾਹੌਰ ਲੈਕੇ ਆਉਣ ਵਿੱਚ ਸੱਤ ਸਾਲ, ਜੰਗਾਂ ਤੇ ੬੦ ਲੱਖ ਰੁਪਏ ਖ਼ਰਚਾ ਆਇਆ ਸੀ।

ਦਾਸਤਾਨ-ਏ-ਲੈਲਾ

ਸੁਰਮਈ ਰੰਗ ਦੀ ਪੰਜ ਫੁੱਟ ਚਾਰ ਇੰਚ ਕੱਦ,ਇਰਾਨੀ ਨਸਲ ਦੀ,ਕੋਹਿਨੂਰ ਨਾਲ ਸਿੰਗਾਰੀ,ਸੋਹਣੇ ਹੀਰੇ ਮੋਤੀਆਂ ਦੀ ਮਾਲਕਣ ਜਿਸਦੀ ਕਾਠੀ ਤੇ ਲਗਾਮ ਵੀ ਗਹਿਣਿਆਂ ਨਾਲ ਸਜ਼ੀ ਹੋਈ ਸੀ। ਉਹ ਸਰਕਾਰ-ਏ-ਖ਼ਾਲਸਾ ਦੀ ਪਿਆਰੀ ਤੇ ਮਨਪਸੰਦ ਘੋੜੀ ਲੈਲਾ ਹੀ ਸੀ ਜਿਹਨੂੰ ਲਾਹੌਰ ਲੈਕੇ ਆਉਣ ਵਿੱਚ ਸੱਤ ਸਾਲ, ਜੰਗਾਂ ਤੇ ੬੦ ਲੱਖ ਰੁਪਏ ਖ਼ਰਚਾ ਆਇਆ ਸੀ।
Gurpreet Kaur (@thorguri) 's Twitter Profile Photo

ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ.. ਪੱਲੇ ਵਿੱਚ ਲਾਭ ਬੜੇ.. ਹਾਨੀਆਂ ਵੀ ਬਹੁਤ ਨੇ.. ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆਂ.. ਜੱਗ ਉੱਤੇ ਐਸੀਆਂ ਜਵਾਨੀਆਂ ਵੀ ਬਹੁਤ ਨੇ.. ਓ ਚੰਗਾ ਹੋਵੇ ਜੇ ਤੂੰ ਕੋਈ ਜਖ਼ਮ ਹੀ ਦੇ ਦੇਵੇਂ.. ਤੇਰੀਆਂ ਅਸਾਂ ਤੇ ਮਿਹਰਬਾਨੀਆਂ ਵੀ ਬਹੁਤ ਨੇ..

⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਸਲੋਕੁ ॥ ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥ ਵਾਹਿਗੁਰੂ ਜੀ 🙏😇

ਸਲੋਕੁ ॥
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥

 ਵਾਹਿਗੁਰੂ ਜੀ 🙏😇
ਦੀਪ ਸੰਧੂ Deep K Sandhu (@sandhu_kdeep1) 's Twitter Profile Photo

ਕਦੇ ਦਿਲ ਭਰੇ ਤਾਂ ਰੋ ਲਿਆ ਕਰ ਇਹ ਰੋਣਾ ਹੋਰ ਵੀ ਤਕੜਾ ਕਰ ਜਾਂਦਾ ਹੈ। ਹੰਝੂਆਂ ਦੀ ਨਬਜ਼ ਫੜ ਕੇ ਅਹਿਸਾਸਾਂ ਨੂੰ ਟੋਹਣਾ ਤੇ ਪਰਖਣਾ ਕਦੇ ਕਮਜ਼ੋਰ ਨਹੀਂ ਹੁੰਦਾ। ਕਦੇ ਦਿਲ ਭਰੇ ਤਾਂ ਰੋ ਲਿਆ ਕਰ। — ਦੀਪ ਸੰਧੂ "ਕਦੇ ਦਿਲ ਭਰੇ ਤਾਂ ਰੋ ਲਿਆ ਕਰ" ਵਿੱਚੋਂ

ਕਦੇ ਦਿਲ ਭਰੇ ਤਾਂ ਰੋ ਲਿਆ ਕਰ

ਇਹ ਰੋਣਾ
ਹੋਰ ਵੀ ਤਕੜਾ ਕਰ ਜਾਂਦਾ ਹੈ।

ਹੰਝੂਆਂ ਦੀ ਨਬਜ਼ ਫੜ ਕੇ
ਅਹਿਸਾਸਾਂ ਨੂੰ ਟੋਹਣਾ ਤੇ ਪਰਖਣਾ
ਕਦੇ ਕਮਜ਼ੋਰ ਨਹੀਂ ਹੁੰਦਾ।

ਕਦੇ ਦਿਲ ਭਰੇ
ਤਾਂ ਰੋ ਲਿਆ ਕਰ।

— ਦੀਪ ਸੰਧੂ
"ਕਦੇ ਦਿਲ ਭਰੇ ਤਾਂ ਰੋ ਲਿਆ ਕਰ" ਵਿੱਚੋਂ
امن (@amansingh447) 's Twitter Profile Photo

ਕੌਣ ਸੀਖਾ ਹੈ ਸਿਰਫ ਬਾਤੋਂ ਸੇ ਸਭ ਕੋ ਇਕ ਨਾ ਇਕ ਹਾਦਸਾ ਜ਼ਰੂਰੀ ਹੈ 💭🖤

⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਸੰਤਸੰਗਿ ਅੰਤਰਿ ਪ੍ਰਭੁ ਡੀਠਾ ॥ ਨਾਮੁ ਪ੍ਰਭੂ ਕਾ ਲਾਗਾ ਮੀਠਾ ॥ ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥ ਅਨਿਕ ਰੰਗ ਨਾਨਾ ਦ੍ਰਿਸਟਾਹਿ ॥ ਵਾਹਿਗੁਰੂ ਜੀ 🙏😇

ਸੰਤਸੰਗਿ ਅੰਤਰਿ ਪ੍ਰਭੁ ਡੀਠਾ ॥
ਨਾਮੁ ਪ੍ਰਭੂ ਕਾ ਲਾਗਾ ਮੀਠਾ ॥
ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥
ਅਨਿਕ ਰੰਗ ਨਾਨਾ ਦ੍ਰਿਸਟਾਹਿ ॥

 ਵਾਹਿਗੁਰੂ ਜੀ 🙏😇
sK sidhu (@sksidhuuu) 's Twitter Profile Photo

ਬਸ ਆਹ ਕਮੀ ਰਹਿ ਗਈ ਸੀ, ਸਰੀ ਪਿੰਡ ਚ ਤੁਹਾਨੂੰ ਬਿਲਕੁਲ ਵੀ ਪੰਜਾਬ ਦੀ ਕਮੀ ਮਹਿਸੂਸ ਨਹੀਂ ਹੁੰਦੀ।, ਕਿਸੇ ਤਰ੍ਹਾਂ ਵੀ ਨਹੀਂ 😁🙄🤪🤩🙏

ਅਮਰਵੀਰ ਕੌਰ ਰਾਏ (@panjab_vasi) 's Twitter Profile Photo

ਬਹੁਤ ਸਾਰੇ ਬਲੈਕ ਹੋਲ ਨੇ ਧਰਤੀ ਉੱਤੇ ਵੀ ਜਿੱਥੇ ਕੁਝ ਪਲ ਖਲੋ ਕੇ ਖੋਇਆ ਜਾ ਸਕਦਾ 🖤

Bobby (@kaur_jujhar) 's Twitter Profile Photo

ਜੇਬ ਖਾ਼ਲੀ ਹੋ ਫਿਰ ਭੀ ਮਨ੍ਹਾਂ ਕਰਤੇ ਨਹੀਂ ਦੇਖਾ ਮੈਨੇ ਅਪਨੇ ਅੱਬਾ ਸੇ ਅਮੀਰ ਸ਼ਖ਼ਸ ਨਹੀਂ ਦੇਖਾ। ਪਿਤਾ ਦਿਵਸ ਦੀਆਂ ਹਾਰਦਿਕ ਸ਼ੁੱਭ ਕਾਮਨਾਵਾਂ #ਪਿਤਾਦਿਵਸ

ਜੇਬ ਖਾ਼ਲੀ ਹੋ ਫਿਰ ਭੀ 
ਮਨ੍ਹਾਂ ਕਰਤੇ ਨਹੀਂ ਦੇਖਾ
ਮੈਨੇ ਅਪਨੇ ਅੱਬਾ ਸੇ
ਅਮੀਰ ਸ਼ਖ਼ਸ ਨਹੀਂ ਦੇਖਾ।

ਪਿਤਾ ਦਿਵਸ ਦੀਆਂ ਹਾਰਦਿਕ ਸ਼ੁੱਭ ਕਾਮਨਾਵਾਂ 
#ਪਿਤਾਦਿਵਸ
Zindagi (@zindagiekduahai) 's Twitter Profile Photo

ਜੇ ਅੰਦਰ ਚੰਗਿਆਈ ਹੈ ਤਾਂ ਉਸ ਨੇ ਬਾਹਰ ਆਉਣਾ ਹੀ ਆਉਣਾ ਹੈ, ਇਹ ਨੇਮ ਬੁਰਾਈ ਉਤੇ ਵੀ ਲਾਗੂ ਹੁੰਦਾ ਹੈ।

Rkaur (@raazzkaur) 's Twitter Profile Photo

ਉਹ ਮੌਜਾ ਭੁੱਲਣੀਆ ਨ੍ਹੀ , ਜੋ ਬਾਪੂ ਦੇ ਸਿਰ ਤੇ ਕਰੀਆ ..!!🖤

ŚÌĐHŲ ŠÂĄB (@sarabjitsidhu91) 's Twitter Profile Photo

ਕੋਈ ਸੁਨੇਹਾ ਨਹੀ ਉਹਦੇ ਲਈ, ਉਹਦਾ ਆਪਣਾ ਕਹਿਣਾ ਆ ਕਿ ਮੈ ਸੁਨੇਹੇ ਨਹੀ ਸਾਂਭਣੇ, ਮੈਨੂੰ ਉਹਦੀ ਸਾਦਗੀ ਨਾਲ ਕਾਫੀ ਲਗਾਅ ਆ।

امن (@amansingh447) 's Twitter Profile Photo

ਧਾਰਮਿਕ ਸਥਾਨ ਵੀ ਕਿੰਨੀ ਵਚਿੱਤਰ ਜਗ੍ਹਾ ॥ ਭੁੱਖੇ ਬਾਹਰ ਮੰਗਦੇ ਤੇ ਰੱਜੇ ਹੋਏ ਅੰਦਰ🤲🏻

ਗੁਰਦੀਪ ਸਿੰਘ (@chahalson1313) 's Twitter Profile Photo

ਜੇਕਰ ਜ਼ੁਲਮ ਦੇਖ ਕੇ ਤੁਹਾਡਾ ਖੂਨ ਖੋਲ੍ਹਦਾ ਹੈ ਤਾਂ ਤੁਸੀਂ ਮੇਰੇ ਮਿੱਤਰ ਹੋ... ✍🏻 ਚੀ ਗੁਵੇਰਾ #Fight4Rights

ਅਮਰਵੀਰ ਕੌਰ ਰਾਏ (@panjab_vasi) 's Twitter Profile Photo

ਸਾਰੀਆਂ ਸਿਫਤਾਂ ਦਾ ਮਾਲਕ ਉਹ ਜਿਸਨੇ ਧੂੜ ਨੂੰ ਆਤਮਾਂ ਬਖਸ਼ੀ , ਤਾਕੀ ਇਹ ਜ਼ਿੰਦਾ ਸ਼ੈਆਂ ਵਾਂਗ ਚੱਲ ਫਿਰ ਸਕੇ । ~ ਪੰਛੀਆਂ ਦੀ ਮਜਲਿਸ (ਦਾਦੀ ਦੀਆਂ ਚਾਦਰਾਂ ਤੇ ਐਵੇਂ ਦੀ ਕਢਾਈ ਨਾਲ ਚਿੜੀਆਂ ਤੇ ਫੁੱਲ ਬਣਾਏ ਹੋਏ ਨੇ, ਕਿਤਾਬ ਦੇਖ ਕੇ ਉਹਨਾਂ ਨੂੰ ਪੁੱਛਿਆ ਕਿ ਇਹਨੂੰ ਕੀ ਕਹਿੰਦੇ ਨੇ ਤਾਂ ਉਹਨਾਂ ਨੇ ਦੱਸਿਆ ਇਹਨੂੰ ਦਸੂਤੀ ਤੋਪਾਂ ਕਹਿੰਦੇ ਨੇ।)

ਸਾਰੀਆਂ ਸਿਫਤਾਂ ਦਾ ਮਾਲਕ ਉਹ ਜਿਸਨੇ ਧੂੜ ਨੂੰ ਆਤਮਾਂ 
ਬਖਸ਼ੀ , ਤਾਕੀ ਇਹ ਜ਼ਿੰਦਾ ਸ਼ੈਆਂ ਵਾਂਗ ਚੱਲ ਫਿਰ ਸਕੇ ।
~ ਪੰਛੀਆਂ ਦੀ ਮਜਲਿਸ

(ਦਾਦੀ ਦੀਆਂ ਚਾਦਰਾਂ ਤੇ ਐਵੇਂ ਦੀ ਕਢਾਈ ਨਾਲ ਚਿੜੀਆਂ ਤੇ ਫੁੱਲ ਬਣਾਏ ਹੋਏ ਨੇ, ਕਿਤਾਬ ਦੇਖ ਕੇ ਉਹਨਾਂ ਨੂੰ ਪੁੱਛਿਆ ਕਿ ਇਹਨੂੰ ਕੀ ਕਹਿੰਦੇ ਨੇ ਤਾਂ ਉਹਨਾਂ ਨੇ ਦੱਸਿਆ ਇਹਨੂੰ ਦਸੂਤੀ ਤੋਪਾਂ ਕਹਿੰਦੇ ਨੇ।)
ਪੰਜਾਬੀ ਸੱਥ 🌳 (@punjabisath1) 's Twitter Profile Photo

ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ । ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ, ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ ।

ਅਮਰਵੀਰ ਕੌਰ ਰਾਏ (@panjab_vasi) 's Twitter Profile Photo

ਜਿਸ ਸਿਆਣਪ ਨਾਲ ਗੁਰੂ ਜੀ ਨੇ ਅਣ-ਸਵਾਰੀਆਂ ਤਾਕਤਾਂ ਨੂੰ ਸੰਵਾਰ ਕੇ ਵਰਤਿਆ, ਇਕ ਕੇਂਦਰ ਬਣਾ ਉਤਸ਼ਾਹ ਭਰਿਆ । ~ ਪ੍ਰਿੰਸੀਪਲ ਸਤਬੀਰ ਸਿੰਘ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਗੁਰੂ ਦੇ ਦਰਬਾਰ ਵਿੱਚ ਇਕੱਠੇ ਹੋਏ ਅਤੇ ਉਹਨਾਂ ਨੂੰ ਅਪਣੀਆਂ ਜਵਾਨੀਆਂ ਭੇਟ ਕੀਤੀਆਂ । ਉਹਨਾਂ ਦੀ ਮੰਗ ਦੋ ਵਕਤ ਦਾ ਪ੍ਰਸ਼ਾਦਾ ਤੇ ਛੇ ਮਹੀਨਿਆਂ ਬਾਅਦ ਇੱਕ ਕੁੜਤਾ ਸੀ ।

ਜਿਸ ਸਿਆਣਪ ਨਾਲ ਗੁਰੂ ਜੀ ਨੇ ਅਣ-ਸਵਾਰੀਆਂ ਤਾਕਤਾਂ ਨੂੰ ਸੰਵਾਰ ਕੇ ਵਰਤਿਆ, ਇਕ ਕੇਂਦਰ ਬਣਾ ਉਤਸ਼ਾਹ ਭਰਿਆ ।

~ ਪ੍ਰਿੰਸੀਪਲ ਸਤਬੀਰ ਸਿੰਘ

ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਗੁਰੂ ਦੇ ਦਰਬਾਰ ਵਿੱਚ ਇਕੱਠੇ ਹੋਏ ਅਤੇ ਉਹਨਾਂ ਨੂੰ ਅਪਣੀਆਂ ਜਵਾਨੀਆਂ ਭੇਟ ਕੀਤੀਆਂ । ਉਹਨਾਂ ਦੀ ਮੰਗ ਦੋ ਵਕਤ ਦਾ ਪ੍ਰਸ਼ਾਦਾ ਤੇ ਛੇ ਮਹੀਨਿਆਂ ਬਾਅਦ ਇੱਕ ਕੁੜਤਾ ਸੀ ।