@satindersartaaj
ID: 124536879
calendar_today19-03-2010 18:36:44
8 Tweet
42 Followers
17 Following
16 years ago
ਯਾਦ ਰੱਖਦਾ ਵਿਸਾਖੀ,ਓਹਨੇ ਵੇਖਿਆ ਹੁੰਦਾ ਜੇ ,ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋਗਿਆ| ਵਿਸਾਖੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ.......
ਹਾਲੇ ਤਾਂ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੇ ਕਾਜ਼ ਦੀਆਂ, ਬੜੀਆਂ ਲੰਬੀਆਂ ਰਾਹਵਾਂ ਨੇ ਸਤਿੰਦਰ ਤੋਂ ਸਰਤਾਜ਼ ਦੀਆਂ
God gives evry1 = oprtunity
ਛੋਟੀ ਉਮਰ ਨਿਆਣੀ ਦੇ ਵਿੱਚ ਮੋਹ ਛੇਤੀ ਪੈ ਜਾਂਦਾ ਏ, ਜਿਸਨੂੰ ਸ਼ਾਇਰ ਇਸ਼ਕ ਆਖਦੇ ਓਹ ਛੇਤੀ ਪੈ ਜਾਂਦਾ ਏ - ਸਰਤਾਜ਼
ਟੁੱਟ ਪੈਣਾ ਨੀ ਗੁਆਂਢੀਆਂ ਦਾ ਛੋਕਰਾ, ਉਂਝ ਸੋਹਣਾ ਪਰ ਦਿਲੋਂ ਬੜਾ ਖੋਟਰਾ - ਸਰਤਾਜ਼ ਜੀ
15 years ago
ਜਦੋਂ ਬੰਨ ਲਈਏ ਦਸਤਾਰ ਸਿਰਾਂ ਤੇ ਜੀ ਫਿਰ ਲਾਜ਼ ਲਾਈਏ ਨਾ ਜਿੱਥੇ ਕੋਈ ਹੋਵੇ ਨਾ ਕਦਰਦਾਨ ਓਥੇ ਸਰਤਾਜ਼ ਗਾਈਏ ਨਾ ..............
APSINGHS.BLOGSPOT.COM ...................
Germany................................